Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
BSF ने पंजाब सीमा पर ड्रोन और हेरोइन बरामद, 107 किग्रा से अधिक हेरोइन पकड़ी
SSSanjay Sharma
Nov 02, 2025 15:17:34
Noida, Uttar Pradesh
BSF RECOVERS DRONES & HEROIN ON PUNJAB BORDER In a major blow to cross-border narco smuggling, alert BSF troops seized 2 drones and 3 packets of heroin in multiple operations along the Punjab border. Acting on specific intelligence, recoveries were made from villages Habib Wala (Ferozepur), Dhariwal and Bhaini Rajputana (Amritsar). The seizures included 02 DJI Mavic 3 Classic drones and heroin weighing over 107 kgs, wrapped with yellow adhesive tape and marked with glow sticks for aerial drops. These swift, coordinated actions highlight BSF’s relentless vigilance and technological edge in countering drone-based smuggling along the India-Pakistan border.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRakesh Kumar Bhardwaj
Nov 02, 2025 19:00:08
Jodhpur, Rajasthan:जोधपुर। फलोदी जिले के मतोड़ा थाना क्षेत्र में भारत माला एक्सप्रेस वे पर रविवार देर शाम को एक भीषण सड़क दुर्घटना में 15 लोगों के मरने की जानकारी सामने आई है। 2 घायलों को ओसियां के अस्पताल में भेजा गया है। फलोदी पुलिस अधीक्षक कुंदन कंवरिया ने बताया कि मौके पर पुलिस बचाव राहत का काम रही है। अभी तक 15 की मौत हुई है। डिप्टी एसपी अचलसिंह देवड़ा ने बताया कि देर शाम को भारतमाला एक्सप्रेसवे पर तेज गति से चलती हुई टेंपो ट्रैवलर्स खड़े ट्रक में घुस गई इस भीषण हादसे में 15 लोगों के मौत हुई है। जबकि 2 लोग घायल हो गए उन्हें ओसियां भेजा गया है। जहां से उन्हें ग्रीन कोरिडोर से जोधपुर लाया जा रहा है। इसके अलावा मौके पर बचाव राहत का काम चल रहा है। फलौदी थाना अधिकारी अमानाराम ने बताया कि मतोड़ा के हनुमान सागर चौराहा के पास हादसा हुआ है। टेंपो ट्रैवलर में जोधपुर के सूरसागर के रहने वाले परिवार थे जो कोलायत दर्शन के लिए गए थे। वापस लौटते समय यह दुर्घटना हुई है। परिजनों को सूचित किया गया है। शव फंस गए गाड़ी में टेंपो ट्रैवलर की गति इतनी तेज थी कि जब खड़े ट्रक से बड़ा तो चकनाचूर हो गया। इससे उनमें बैठे लोग बुरी तरह से सीटों में फंस गए। पुलिस को शव निकालने में बहुत परेशानी हो रही है। एक्सप्रेस वे पर वाहन चालकों की मदद से शवों को निकाला गया हैं। ओसियां पहुंचे घायलों को जोधपुर रेफर किया गया है। इस घटना की जानकारी मिलते ही जोधपुर पुलिस कमिश्नर ओमप्रकाश मथुरादास माथुर अस्पताल पहुंचे उन्होंने अधीक्षक डॉ विकास राजपुरोहित के साथ घायलों के उपचार के लिए व्यवस्थाओं का जायजा लिया। ग्रीन कोरिडोर से लाए जा रहे घायल पुलिस कमिश्नर ओमप्रकाश पासवान ने बताया कि फलोदी जिले में दुर्घटना हुई है। ओसियां से ग्रीन कोरिडोर से घायलों को लाया जा रहा है। एमडीएम में उपचार की व्यवस्थाएं की गएहै। घायलों में चांदपोल निवासी निवासी दर्शनी पुत्री उम्मेद , गुलवंती पत्नी उमेद और तारा देवी को जोधपुर लाया जा रहा है। इधर फलोदी पुलिस ने बताया कि सभी मृतकों के शव जोधपुर भेजे जा रहे हैं। बाइट ओमप्रकाश पासवान, पुलिस कमिश्नर जोधपुर बाईट डॉ विकास राजपुरोहित अधीक्षक एमडीएम अस्पताल बाईट गौरव अग्रवाल जिला कलेक्टर
0
comment0
Report
DKDARSHAN KAIT
Nov 02, 2025 18:45:18
Kurukshetra, Haryana:कुरुक्षेत्र के शाहबाद की टोक्यो ओलंपिक की स्टार रानी रामपाल ने थामा CA पंकज का हाथ, शादी में पहुंचे हॉकी-बॉक्सिंग के दिग्गज ​कुरुक्षेत्र की शाहबाद संघर्ष से सफलता का सफर तय करने वाली भारतीय महिला हॉकी टीम की पूर्व कप्तान और पद्मश्री रानी रामपाल अब जीवन की नई पारी की शुरुआत कर चुकी हैं। रविवार को उन्होंने कुरुक्षेत्र के चार्टर्ड अकाउंटेंट पंकज के साथ सात फेरे लिए। शादी का भव्य समारोह स्थानीय पाल प्लाजा में आयोजित किया गया, जो खेल और ग्लैमर के सितारों से जगमगा उठा। द्रोणाचार्य कोच ने निभाईं रस्में, सरदारा और मनोज रहे मौजूद ​रानी रामपाल को आशीर्वाद देने के लिए हॉकी और बॉक्सिंग जगत की कई बड़ी हस्तियां कुरुक्षेत्र पहुंचीं। ​कोच बलदेव सिंह बने अभिभावक: रानी के पहले कोच और द्रोणाचार्य पुरस्कार से सम्मानित बलदेव सिंह ने विवाह की रस्में, विशेषकर कन्यादान की रस्म निभाई। बलदेव सिंह ने कहा, "रानी ने देश के लिए जो किया, उससे बड़ा कोई कन्यादान नहीं हो सकता। मैं आज बेहद खुश हूं।" ​हॉकी के दिग्गज सरदारा भारतीय पुरुष हॉकी टीम के पूर्व कप्तान सरदारा सिंह ने नवदंपति को शुभकामनाएं दीं। ​बॉक्सर मनोज ने दी बधाई: ओलंपिक में देश का प्रतिनिधित्व कर चुके बॉक्सर मनोज कुमार और हॉकी खिलाड़ी अनु सहित कई अन्य राष्ट्रीय स्टार्स ने भी इस यादगार पल की शोभा बढ़ाई। ​ पिता को व्हीलचेयर पर देख भावुक हुई 'रानी' ​शादी में सबसे मार्मिक क्षण तब आया, जब रानी ने व्हीलचेयर पर आए अपने पिता रामपाल को देखा। लंबे समय से बीमार चल रहे पिता ने जैसे ही बेटी को आशीर्वाद दिया, रानी की आंखें नम हो गईं। यह पल दर्शाता है कि हॉकी के मैदान पर स्टील जैसी मजबूत दिखने वाली रानी के दिल में परिवार के लिए कितना गहरा प्यार है। ​रानी रामपाल की यह शादी न केवल उनके निजी जीवन के लिए एक नया अध्याय है, बल्कि यह मेहनत, सफलता और सादगी का प्रतीक भी है।
0
comment0
Report
TBTarsem Bhardwaj
Nov 02, 2025 17:32:59
Ludhiana, Punjab:ਲੁਧਿਆਣਾ ਦੇ ਸ਼ਿਮਲਾਪੂਰੀ ਇਲਾਕੇ ਗੋਬਿੰਦਸਰ ਨਗਰ ਵਿੱਚ ਨਿਕਲ ਰਹੇ ਨਗਰ ਕੀਰਤਨ ਵਿੱਚ ਵਿਅਕਤੀ 12 ਬੋਰ ਦੀ ਬੰਦੂਕ ਨਾਲ ਹਵਾਈ ਫਾਇਰ ਕਰਨ ਲੱਗਾ ਉਸ ਸਮੇਂ ਮੱਥਾ ਟੇਕਣ ਆਏ ਇਕ ਬੱਚੇ ਦੇ ਪੱਟ ਵਿੱਚ ਲੱਗੀ ਗੋਲੀ ਬੱਚੇ ਨੂੰ ਇਲਾਜ ਲਈ ਹਸਪਤਾਲ ਵਿੱਚ ਕਰਵਾਇਆ ਭਰਤੀ ਪੁਲਿਸ ਨੇ ਜਾਂਚ ਕੀਤੀ ਸ਼ੁਰੂ ਪਰਿਵਾਰ ਨੇ ਪੁਲਿਸ ਦੇ ਢਿੱਲੀ ਕਾਰਵਾਈ ਦੇ ਚੁੱਕੇ ਸਵਾਲ ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ ਦੇ ਇਲਾਕੇ ਮੋਹੱਲਾ ਗੋਬਿੰਦਸਰ 'ਚ ਕੇ.ਜੀ. ਸਕੂਲ ਦੇ ਨੇੜੇ ਨਗਰ ਕੀਰਤਨ ਦੌਰਾਨ 9 ਸਾਲ ਦੇ ਬੱਚੇ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਕੂਲ ਦੇ ਕੋਲ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਉਸ ਸਮੇਂ ਇਹ ਘਟਨਾ ਵਾਪਰੀ ਇਸ ਦੌਰਾਨ ਇੱਕ ਵਿਅਕਤੀ ਨੇ 12 ਬੋਰ ਦੀ ਬੰਦੂਕ ਨਾਲ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਖੁਸ਼ੀ ਪ੍ਰਗਟਾਉਣ ਲਈ ਫਾਇਰ ਕਰਦੇ ਸਮੇਂ ਬੰਦੂਕ ਅਚਾਨਕ ਚਲ ਗਈ ਅਤੇ ਬੰਦੂਕ ਦੀ ਗੋਲੀ ਨੇੜੇ ਖੜੇ ਬੱਚੇ ਦੀ ਪਟ ਵਿੱਚ ਗੋਲੀ ਲੱਗ ਗਈ। ਜਖ਼ਮੀ ਬੱਚੇ ਦੀ ਪਛਾਣ ਪਾਰਥ ਦੇ ਰੂਪ 'ਚ ਹੋਈ ਹੈ। ਫਿਲਹਾਲ ਬੱਚੇ ਦੀ ਜਾਨ ਨੂੰ ਖਤਰਾ ਨਹੀਂ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ پਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੇ ਦੇ ਪਰਿਵਾਰ ਵਾਲੇ ਨੇ ਕਿਹਾ ਕਿ ਬੱਚੇ ਦਾ ਇਲਾਜ ਨਿੱਜੀ ਹਸਪਤਾਲ ਦੀ ਐਮਰਜੰਸੀ ਦੇ ਵਿੱਚ ਇਲਾਜ ਚੱਲ ਰਿਹਾ ਹੈ। ਪਰਵਾਰ ਨੇ ਕਿਹਾ ਬੱਚਾ ਮੱਥਾ ਟੇਕਣ ਲਈ ਗਿਆ ਸੀ।ਉਸ ਸਮੇਂ ਬੱਚਾ ਗੋਲੀ ਲੱਗਣ ਨਾਲ ਜਖਮੀ ਹੋਇਆ ਪਰਵਾਰ ਮੈਬਰ ਨੇ ਕਿਹਾ ਕਿ ਪੁਲਿਸ ਵੱਲੋਂ ਹਲੇ ਤਕ ਕੋਈ ਕਾਰਵਾਈ ਨਹੀਂ ਕੀਤੀ ਕਦੇ ਹਸਪਤਾਲ ਬੁਲਾ ਰਹੇ ਨੇ ਕਦੇ ਪੁਲਿਸ ਥਾਣੇ ਉਹ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਪੁਲਿਸ ਆਖ ਰਹੀ ਹੈ ਕਿ ਦੋਸ਼ੀ ਨੂੰ ਜਲਦ ਫੜ ਲਿਆ ਜਾਵੇਗਾ ਪੁਲਿਸ ਨੇ ਉਸਦੀ ਬੰਦੂਕ ਅਤੇ ਘਰ ਵਿੱਚ ਲੱਗੀ ਸੀਸੀ ਟੀਵੀ ਕੈਮਰੇ ਦਾ ਡੀ ਵੀ ਆਰ ਕਬਜ਼ੇ ਵਿਚ ਲਿਆ ਗਿਆ
0
comment0
Report
SSSanjay Sharma
Nov 02, 2025 16:31:13
Noida, Uttar Pradesh:Chandigarh police Abhishek dagar को medical aid के लिए लेने पहुँची ... students started their resistance against this arbitrary action ਪੰਜਾਬ ਯੂਨੀਵਰਸਿਟੀ ਵਿੱਚ ਐਫੀਡੈਵਟ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਵਿਦਿਆਰਥੀਆਂ ਕੌਂਸਲ ਦੇ ਜਰਨਲ ਸੈਕਟਰੀ ਅਭੀਸ਼ੇਕ ਡਾਗਰ ਨੂੰ ਮੈਡੀਕਲ ਏਡ ਲਈ ਚੰਡੀਗੜ੍ਹ ਪੁਲਿਸ ਧਰਨੇ ਵਾਲੇ ਜਗ੍ਹਾ ਤੇ ਪਹੁੰਚੀ, ਅਭੀਸ਼ੇਕ ਵੱਲੋਂ ਮੈਡੀਕਲ ਸਹੂਲਤ ਲੈਣ ਤੋਂ ਪਹਿਲਾਂ ਹੀ ਮਨਾ ਕਰ ਦਿੱਤਾ ਗਿਆ ਹੈ ਪਰ ਅੱਜ ਅਚਾਨਕ ਚੰਡੀਗੜ੍ਹ ਪੁਲਿਸ ਪੰਜਾਬ ਯੂਨੀਵਰਸਿਟੀ ਵਿੱਚ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਗਈ ਹੈ। ਧਰਨੇ ਵਾਲੀ ਜਗ੍ਹਾ ਤੇ ਵੱਡੀ ਤਾਦਾਦ ਦੇ ਵਿੱਚ ਵਿਦਿਆਰਥੀ ਵੀ ਮੌਜੂਦ ਨੇ ਜਿਨਾਂ ਵੱਲੋਂ ਪੁਲਿਸ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਅਤੇ ਲਗਾਤਾਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ। ਜਨਰਲ ਸੈਕਟਰੀ ਅਭਿਸ਼ੇਕ ਡਾਗਰ ਦਾ ਅੱਜ ਮਰਨਵਰ ਦਾ ਪੰਜਵਾਂ ਦਿਨ ਹੈ।
0
comment0
Report
KSKamaldeep Singh
Nov 02, 2025 16:30:49
Chandigarh, Chandigarh:Chandigarh police came to take Abhishek dagar for medical aid .... students started their resistance against this arbitrary action ਪੰਜਾਬ ਯੂਨੀਵਰਸਿਟੀ ਵਿੱਚ ਐਫੀਡੈਡਵਟ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਵਿਦਿਆਰਥੀਆਂ ਕੌਂਸਲ ਦੇ ਜਰਨਲ ਸੈਕਟਰੀ ਅਭੀਸ਼ੇਕ ਡਾਗਰ ਨੂੰ ਮੈਡੀਕਲ ਏਡ ਲਈ ਚੰਡੀਗੜ੍ਹ ਪੁਲਿਸ ਧਰਨੇ ਵਾਲੇ ਜਗ੍ਹਾ ਤੇ ਪਹੁੰਚੀ, ਅਭੀਸ਼ੇਕ ਵੱਲੋਂ ਮੈਡੀਕਲ ਸਹੂਲਤ ਲੈਣ ਤੋਂ ਪਹਿਲਾਂ ਹੀ ਮਨਾ ਕਰ ਦਿੱਤਾ ਗਿਆ ਹੈ ਪਰ ਅੱਜ ਅਚਾਨਕ ਚੰਡੀਗੜ੍ਹ ਪੁਲਿਸ ਪੰਜਾਬ ਯੂਨੀਵਰਸਿਟੀ ਵਿੱਚ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਗਈ ਹੈ। ਧਰਨੇ ਵਾਲੀ ਜਗ੍ਹਾ ਤੇ ਵੱਡੀ ਤਾਦਾਦ ਦੇ ਵਿੱਚ ਵਿਦਿਆਰਥੀ ਵੀ ਮੌਜੂਦ ਨੇ ਜਿਨਾਂ ਵੱਲੋਂ ਪੁਲਿਸ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਅਤੇ ਲਗਾਤਾਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ। ਜਨਰਲ ਸੈਕਟਰੀ ਅਭਿਸ਼ੇਕ ਡਾਗਰ ਦਾ ਅੱਜ ਮਰਨਵਰ ਦਾ ਪੰਜਵਾਂ ਦਿਨ ਹੈ。
0
comment0
Report
KSKamaldeep Singh
Nov 02, 2025 16:16:52
Chandigarh, Chandigarh:Chandigarh police came to take Abhishek dagar for medical aid .... students started their resistance against this arbitrary action ਪੰਜਾਬ ਯੂਨੀਵਰਸਿਟੀ ਵਿੱਚ ਐਫੀਡੈਡਵਟ ਵਾਪਸ ਲੈਣ ਦੀ ਮੰਗ ਨੂ ਲੇ ਕੇ ਮਰਨ ਵਰਤ ਤੇ ਬੈਠੇ ਵਿਦਿਆਰਥੀਆਂ ਕੌਂਸਲ ਦੇ ਜਰਨਲ ਸੈਕਟਰੀ ਅਭੀਸ਼ੇਕ ਡਾਗਰ ਨੂੰ ਮੈਡੀਕਲ ਏਡ ਲਈ ਚੰਡੀਗੜ੍ਹ ਪੁਲਿਸ ਧਰਨੇ ਵਾਲੇ ਜਗ੍ਹਾ ਤੇ ਪਹੁੰਚੀ, ਅਭੀਸ਼ੇਕ ਵੱਲੋਂ ਮੈਡੀਕਲ ਸਹੂਲਤ ਲੈਣ ਤੋਂ ਪਹਿਲਾਂ ਹੀ ਮਨਾ ਕਰ ਦਿੱਤਾ ਗਿਆ ਹੈ ਪਰ ਅੱਜ ਅਚਾਨਕ ਚੰਡੀਗੜ੍ਹ ਪੁਲਿਸ ਪੰਜਾਬ ਯੂਨੀਵਰਸਿਟੀ ਵਿੱਚ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਗਈ ਹੈ। ਧਰਨੇ ਵਾਲੀ ਜਗ੍ਹਾ ਤੇ ਵੱਡੀ ਤਾਦਾਦ ਦੇ ਵਿੱਚ ਵਿਦਿਆਰਥੀ ਵੀ ਮੌਜੂਦ ਨੇ ਜਿਨਾਂ ਵੱਲੋਂ ਪੁਲਿਸ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਅਤੇ ਲਗਾਤਾਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ। ਜਨਰਲ ਸੈਕਟਰੀ ਅਭਿਸ਼ੇਕ ਡਾਗਰ ਦਾ ਅੱਜ ਮਰਨਵਰ ਦਾ ਪੰਜਵਾਂ ਦਿਨ ਹੈ।
0
comment0
Report
SNSUNIL NAGPAL
Nov 02, 2025 15:33:34
Fazilka, Punjab:फाजिल्का के सरहदी इलाके में आई बाढ़ ने एक परिवार पर गहरा संकट खड़ा कर दिया। गांव रेते वाली भैणी के इस परिवार ने बाढ़ में अपने पिता को खो दिया, जबकि मां का निधन डेढ़ साल पहले हो चुका था। इन परिस्थितियों को देखते हुए परिवार के बच्चों को केबीसी के दिलजीत दोसांझ एपिसोड में बुलाया गया, जहां उन्हें आर्थिक मदद मिली। गायक दिलजीत दोसांझ ने परिवार को खेती के लिए एक ट्रैक्टर भेंट किया है। कंचन के भाई दविंदर सिंह ने बताया कि बाढ़ के दौरान उनके पिता वजीर सिंह को सांप ने काट लिया था। उन्हें फाजिल्का के सरकारी अस्पताल ले जाया गया, जहां डॉक्टरों ने उन्हें मृत घोषित कर दिया। दविंदर के अनुसार, उनकी माता का निधन करीब डेढ़ वर्ष पहले हो चुका है, और अब बाढ़ ने उनके पिता को भी छीन लिया, जिससे वे अनाथ हो गए। परिवार के पास केवल 3.5 एकड़ जमीन है। वे चार बहन-भाई हैं और सभी अभी पढ़ाई कर रहे हैं। दविंदर सिंह 11वीं कक्षा में हैं, जबकि उनके भाई जसकरण और मनिंदर क्रमशः 9वीं और 10वीं कक्षा के छात्र हैं। उनकी बहन कंचन 12वीं पास कर चुकी हैं और आईटीआई कर रही हैं। परिवार की बिगड़ती आर्थिक स्थिति को देखते हुए, एक निजी संस्था के माध्यम से उन्हें केबीसी में दिलजीत दोसांझ के शो में आमंत्रित किया गया था। वहां दिलजीत दोसांझ ने उन्हें ट्रैक्टर उपहार में दिया, ताकि वे अपनी जमीन को फिर से कृषि योग्य बना सकें और खेती कर सकें। बता दे कि पंजाबी एक्टर और सिंगर दिलजीत दोसांझ 31 अक्टूबर की रात 9 बजे प्रसारित हुए टीवी शो कौन बनेगा करोड़पति (KBC) में नजर आए। अमिताभ बच्चन के सामने हॉट सीट पर बैठे दिलजीत ने 14 सवालों का सही जवाब दिया। इस दौरान दिलजीत ने शो में 50 लाख रुपए जीते हैं। इस पैसे को उन्होंने तुरंत ग्लोबल सिख संस्था के जरिए पंजाब के बाढ़ प्रभावितों के नाम कर दिया।
0
comment0
Report
VSVARUN SHARMA
Nov 02, 2025 15:31:29
Kapurthala, Punjab:ਜ਼ਹਿਰਾਂ ਵਾਲੇ ਖੇਤ ਬੀਜ ਲਏ ਕੋਈ ਕੀਤੀ ਨਾ ਧਰਮ ਵਾਲੀ ਖੇਤੀ ਸੰਤ ਸੀਚੇਵਾਲ ਵੱਲੋਂ ਜ਼ਹਿਰ ਮੁਕਤ ਖੇਤੀ ਕਰਨ ਦਾ ਸੱਦਾ ਤੀਜਾ ‘ਹਰਾ ਨਗਰ ਕੀਰਤਨ’ ਸੀਚੇਵਾਲ ਤੋਂ ਸੁਲਤਾਨਪੁਰ ਲੋਧੀ ਪਹੁੰਚਿਆ ਵੱਡੇ ਪੱਧਰ ਤੇ ਕਿਸਾਨਾਂ ਵੱਲੋ ਇਸ ਵਾਰ ਨਹੀ ਲਗਾਈ ਗਈ ਪਰਾਲੀ ਨੂੰ ਅੱਗ ਸੁਲਤਾਨਪੁਰ ਲੋਧੀ : ਨਗਰ ਕੀਰਤਨ ਦੌਰਾਨ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ sਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੱਤਾ ਕਿ ਉਹ ਜ਼ਹਿਰਾਂ ਤੋਂ ਮੁਕਤ ਖੇਤੀ ਕਰਨ ਨੂੰ ਤਰਜੀਹ ਦੇਣ। ਨਿਰਮਲ ਕੁਟੀਆ ਸੀਚੇਵਾਲ ਤੋਂ ਚੱਲਿਆ ਤੀਜਾ ‘ਹਰਾ ਨਗਰ ਕੀਰਤਨ’ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਦੇਰ ਸ਼ਾਮ ਸੁਲਤਾਨਪੁਰ ਲੋਧੀ ਪਹੁੰਚਿਆ। ਨਗਰ ਕੀਰਤਨ ਦੌਰਾਨ ਪਿੰਡਾਂ ਦੇ ਲੋਕਾਂ ਨੇ ਥਾਂ-ਥਾਂ ਸਵਾਗਤ ਕੀਤਾ ਨਿੱਘਾ ਸਵਾਗਤ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਕਰਤਾਰਪੁਰ ਵਿੱਚ ਖੇਤੀ ਕਰਦਿਆ ਗੁਜ਼ਾਰਿਆ ਸੀ। ਗੁਰੁ ਸਾਹਿਬ ਨੇ ਆਪਣੀ ਹੱਥੀ ਕਿਰਤ ਕਰਨ ਦਾ ਸੰਕਲਪ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਅੱਜ ਮੁਨਾਫ਼ਾ ਕਮਾਉਣ ਦੀ ਦੌੜ ਵਿੱਚ ਫਸੇ ਮਨੁੱਖ ਨੇ ਫਸਲਾਂ ਨੂੰ ਜ਼ਹਿਰ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਫਸਲਾਂ ਵਿੱਚ ਪਾਈਆਂ ਜ਼ਹਿਰਾਂ ਮਾਂ ਦੇ ਦੁੱਧ ਤੱਕ ਪਹੁੰਚ ਗਈਆਂ ਹਨ। ਸੰਤ ਸੀਚੇਵਾਲ ਜੀ ਨੇ ਗੁਰੁ ਨਾਨਕ ਦੇਵ ਜੀ ਦੇ ਜੀਵਨ ਦਾ ਫਲਸਲਾ ਸਮਝਾਉਂਦਿਆ ਕਿਹਾ ਕਿ ਗੁਰੁ ਸਾਹਿਬ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸੁਨੇਹਾ ਦਿੱਤਾ ਸੀ। ਉਨ੍ਹਾਂ ਚਾਰ ਉਦਾਸੀਆਂ ਰਾਹੀ ਦੁਨੀਆਂ ਭਰ ਦਾ ਦੌਰਾ ਕੀਤਾ। ਉੁਨ੍ਹਾਂ ਨੇ ਦੱਸਿਆ ਕਿ ਗੁਰੁ ਸਾਹਿਬ ਦਾ ਸਾਦਗੀ ਵਾਲਾ ਜੀਵਨ ਸੀ ਪਰ ਉਨ੍ਹਾਂ ਦੀ ਸੋਚ ਬ੍ਰਹਿਮੰਡੀ ਸੀ। ਇਸੇ ਲਈ ਉਨ੍ਹਾਂ ਨੇ ਹਵਾ, ਪਾਣੀ ਧਰਤੀ ਦੀ ਗੱਲ ਕਰਕੇ ਇਸ ਸਾਰੇ ਸੰਸਾਰ ਨੂੰ ਇੱਕ ਧਾਗੇ ਵਿੱਚ ਪਰੋ ਦਿੱਤਾ ਸੀ। ਉਹਨਾ ਦੱਸਿਆ ਕਿ ਇਸ ਵਾਰ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਪਰਾਲੀ ਨੂੰ ਅੱਗ ਨਹੀ ਲਗਾਈ ਗਈ ਹੈ। ਇਹ ਇੱਕ ਸ਼ਲਾਘਾਯੋਗ ਕਦਮ ਹੈ ਕਿਉਂਕਿ ਪਰਾਲੀ ਸ਼ਰਾਖ ਨਾੇ ਖੇਤਾਂ ਲਈ ਵਰਦਾਨ ਹੈ。 ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਨੇ ਸਭ ਤੋਂ ਵਾਧਾ ਧਿਆਨ ਵਾਤਾਵਰਨ ‘ਤੇ ਕੇਂਦਰਿਤ ਕੀਤਾ। ਇੰਨ੍ਹਾਂ ਨਗਰ ਕੀਰਤਨਾਂ ਵਿੱਚ ਵੱਡੀ ਪੱਧਰ ‘ਤੇ ਸ਼ਾਮਿਲ ਹੁੰਦੀਆਂ ਸੰਗਤਾਂ ਵਾਤਾਵਰਨ ਨੁੰ ਸਾਫ ਸੁਥਰਾ ਅਤੇ ਹਰਿਆ-ਭਰਿਆ ਰੱਖਣ ਦਾ ਸੁਨੇਹਾ ਲੈਕੇ ਜਾਂਦੀਆਂ ਹਨ। ਇੰਨਾਂ ਹਰੇ ਨਗਰ ਕੀਰਤਨਾਂ ਨੂੰ ਪੰਜਾਬ ਦੀ ਤਸਵੀਰ ਤੇ ਤਕਦੀਰ ਬਦਲਣ ਵਾਲੇ ਨਗਰ ਕੀਰਤਨਾਂ ਵੱਜੋਂ ਵੀ ਦੇਖਿਆ ਜਾਣ ਲੱਗਾ。 ਇਸ ਨਗਰ ਕੀਰਤਨ ਵਿੱਚ ਇੱਕ ਵੱਡੇ ਟੱਰਕ ‘ਤੇ ਸੀਚੇਵਾਲ ਮਾਡਲ, ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਚਾ ਚੁੱਕਣ ਅਤੇ ਪਵਿੱਤਰ ਵੇਈਂਂ ਦੀ ਕਾਰ ਸੇਵਾ ਦੇ 25 ਸਾਲਾਂ ਦੇ ਇਤਿਹਾਸ ਬਾਬਤ ਬਾਖੂਬੀ ਦੱਸਿਆ ਗਿਆ ਸੀ। ਸਕੂਲ ਦੇ ਬੱਚਿਆਂ ਵਲੋਂ ਵੀ ਵਾਤਾਵਰਨ ਦਾ ਸੁਨੇਹਾ ਦਿੰਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਨਗਰ ਕੀਰਤਨ ਵਿੱਚ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5600 ਬੂਟਿਆਂ ਦਾ ਪ੍ਰਸ਼ਾਦ ਵੰਡਿਆ। ਸੀਚੇਵਾਲ ਤੋਂ ਚੱਲੇ ਇਸ ਨਗਰ ਕੀਰਤਨ ਵਿੱਚ ਸੰਗਤਾਂ ਨੇ ਵੱਖ-ਵੱਖ ਪਿੰਡਾਂ ਰਾਹੀ 40 ਕਿਲੋਮੀਟਰ ਦਾ ਲੰਮਾ ਸਫ਼ਰ ਤੈਅ ਕੀਤਾ। ਇਸ ਨਗਰ ਕੀਰਤਨ ਵਿੱਚ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ。 ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਨੇ ਵੀ ਨਗਰ ਕੀਰਤਨ ਦੀਆਂ সੇਵਾਵਾਂ ਵਿੱਚ ਵੱਡਾ ਯੋਗਦਾਨ ਪਾਇਆ। ਸਕੂਲ ਦੇ ਬੱਚਿਆ ਵੱਲੋਂ ਨਗਰ ਕੀਰਤਨ ਦੌਰਾਨ ਪਲਾਸਿਟਕ ਦੀਆਂ ਬੋਤਲਾਂ ਤੇ ਹੋਰ ਰਹਿੰਦ-ਖਹਿੰਦ ਨੂੰ ਨਾਲੋਂ ਨਾਲ ਚੁੱਕਿਆ ਜਾ ਰਿਹਾ ਸੀ। ਸਿਰਸਾ ਤੋਂ ਸੰਤ ਜੀਤ ਸਿੰਘ ਨੇ ਲਿਆ ਹਿੱਸਾ ਬਾਊਪੁਰ ਹੜ੍ਹਾਂ ਦੌਰਾਨ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਲਈ 16 ਤੋਂ ਵੱਧ ਟ੍ਰੈਕਟਰ ਲਿਆਂੇ ਸਨ। ਅੱਜ ਵੀ ਸੰਤ ਜੀਤ ਸਿੰਘ ਸੰਗਤਾਂ ਸਮੇਤ ਸਿਰਸਾ ਤੋਂ ਉਚੇਚਾ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਲਈ ਆਏ ਹੋਏ ਹਨ।ਉਨ੍ਹਾਂ ਜਿੱਥੇ ਸ਼ਬਦ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਉਥੇ ਹੀ ਦੱਸਿਆ ਕਿ ਸਿਰਸਾ ਤੋਂ ਤਿੰਨ ਪਿੰਡਾਂ ਦੀ ਸੰਗਤ ਆਈਸ । ਹੁਣ ਵੀ ਉਹ ਪ੍ਰੋਗਰਾਮ ਬਣਾ ਰਹੇ ਕਿ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਕਿਸਾਨਾਂ ਦੀ ਕਣਕ ਦੀ ਬਿਜਾਈ ਵਿੱਚ ਮੱਦਦ ਕਰਕੇ ਜਾਣ।
0
comment0
Report
Advertisement
Back to top