Back
AGTF के एनकाउंटर में डेराबासी जंगलों में दो गैंगस्टर घायल
SKSanjeev Kumar
Nov 12, 2025 12:03:55
Bhikhi, Punjab
1211ZP_DB_ENCOUNTER_R4 ਡੇਰਾਬੱਸੀ ਦੇ ਭਾਂਖਰਪੁਰ ਵਿਖੇ ਘੱਗਰ ਦਰਿਆ ਦੇ ਕੰਢੇ ਜੰਗਲਾਂ ਚ ਏਜੀਟੀਐਫ ਦੀ ਟੀਮ ਵੱਲੋਂ ਦੋ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਗਿਆ ਜਿਸ ਵਿੱਚ ਦੋਨੋਂ ਗੈਂਗਸਟਰ ਜਖਮੀ ਹੋਏ ਹਨ ਜਿਨਾਂ ਦੇ ਲੱਤ ਚ ਗੋਲੀ ਵੱਜੀ ਹੈ । ਮੋਹਾਲੀ ਦੇ ਰਹਿਣ ਵਾਲੇ ਦੋਨੋ ਗੈਂਗਸਟਰ ਅਮਨ ਅਤੇ ਸ਼ਰਨਜੀਤ ਵਜੋਂ ਪਹਿਚਾਨ ਹੋਈ ਹੈ । ਜਾਣਕਾਰੀ ਦਿੰਦੇ ਹੋਏ ਮੁਹਾਲੀ ਦੇ ਐਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਦੋਨੇ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ । ਮੁੱਠਭੇੜ ਵਿੱਚ ਦੋਨੋਂ ਪਾਸਿਓਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਇੱਕ ਗੋਲੀ ਪੁਲਿਸ ਦੀ ਗੱਡੀ ਤੇ ਲੱਗੀ ਹੈ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਚ ਦੋਨੋਂ ਗੈਂਗਸਟਰ ਢੇਰ ਕੀਤੇ ਗਏ ਹਨ । ਫਿਲਹਾਲ ਦੋਨੋਂ ਗੈਂਗਸਟਰਾਂ ਨੂੰ ਡੇਰਾਬਸੀ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ । ਦੋਨੋਂ ਗੈਂਗਸਟਰ ਲੌਰੈਂਸ ਬਿਸ਼ਨੌਈ ਗੈਂਗ ਨਾਲ ਸੰਬੰਧਿਤ ਗੋਲਡੀ ਢਿੱਲੋ ਲਈ ਕੰਮ ਕਰਦੇ ਹਨ ।
VISUALS
BITE- SSP MOHALI
BITE- SP MOHALI
96
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBhushan Sharma
FollowNov 12, 2025 13:15:250
Report
RBRohit Bansal
FollowNov 12, 2025 12:52:3072
Report
RBRohit Bansal
FollowNov 12, 2025 12:48:0135
Report
ASARVINDER SINGH
FollowNov 12, 2025 12:38:3271
Report
VBVIJAY BHARDWAJ
FollowNov 12, 2025 12:38:0792
Report
KSKamaldeep Singh
FollowNov 12, 2025 12:31:2158
Report
ASAnmol Singh Warring
FollowNov 12, 2025 12:25:1016
Report
DSDharmindr Singh
FollowNov 12, 2025 12:24:381
Report
SNSUNIL NAGPAL
FollowNov 12, 2025 12:23:500
Report
RBRohit Bansal
FollowNov 12, 2025 12:20:200
Report
TBTarsem Bhardwaj
FollowNov 12, 2025 12:15:0620
Report
MJManoj Joshi
FollowNov 12, 2025 12:03:2698
Report
ADAnkush Dhobal
FollowNov 12, 2025 12:00:28100
Report
ADAnkush Dhobal
FollowNov 12, 2025 11:49:23Shimla, Himachal Pradesh:हिमाचल पथ परिवहन निगम के कर्मचारियों के साथ पेंशनर भी सैलरी-पेंशन में भुगतान में देरी से परेशान. HRTC पेंशनर संघ के महासचिव कन्हैया लाल ने भी इसे कर्मचारियों और पेंशनर्स के साथ नाइंसाफी बताया है.
52
Report