Back
अबोहर में CCTV लग गए, राजस्थान सीमा पर तीसरी आंख से कड़ा चेकिंग
SNSUNIL NAGPAL
Nov 12, 2025 11:20:02
Fazilka, Punjab
ਅਬੋਹਰ ਦੇ ਵਿੱਚ ਹੁਣ ਸੀਸੀਟਵੀ ਕੈਮਰੇ ਲਾ ਦਿੱਤੇ ਗਏ ਨੇ । ਅਬੋਹਰ ਸ਼ਹਿਰ ਪੰਜਾਬ ਰਾਜਸਥਾਨ ਬਾਰਡਰ ਨੂੰ ਜੋੜਦਾ ਹੈ । ਇਸ ਕਰਕੇ ਨਸ਼ਾ ਤਸਕਰੀ ਮਾਮਲੇ ਤੇ ਜਿੱਥੇ ਪੁਲਿਸ ਵੱਲੋਂ ਲਗਾਤਾਰ ਦਿਨ ਰਾਤ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ । ਉੱਥੇ ਹੀ ਹੁਣ ਇਹ ਕੈਮਰੇ ਪੁਲਿਸ ਦੇ ਲਈ ਸਹਾਈ ਹੋਣਗੇ। ਕਿਉਂਕਿ ਹਰ ਐਂਗਲ ਤੋਂ ਕੈਮਰਾ ਲਾਇਆ ਗਿਆ ਹੈ । ਤੇ ਚੱਪੇ ਚੱਪੇ ਤੇ ਨਜ਼ਰ ਰੱਖੀ ਜਾ ਰਹੀ ਹੈ। ਅਬੋਹਰ ਨਗਰ ਥਾਣਾ ਇੱਕ ਦੇ ਐਸਐਚਓ ਪਰਮਜੀਤ ਕੁਮਾਰ ਦਾ ਕਹਿਣਾ ਹੈ ਕਿ ਨਾਕਾਬੰਦੀ ਦੇ ਨਾਲ ਨਾਲ ਤੀਜੀ ਅੱਖ ਨਾਲ ਪੰਜਾਬ ਰਾਜਸਥਾਨ ਬਾਰਡਰ ਤੇ ਨਜ਼ਰ ਰਹੇਗੀ । ਨਾਲ ਹੀ ਨਸ਼ਾ ਤਸਕਰੀ ਤੇ ਗੈਰ ਕਾਨੂੰਨੀ ਗਤੀਵਿਧੀ ਨੂੰ ਰੋਕਣ ਚ ਇਹ ਕੈਮਰੇ ਸਹਾਈ ਹੋਣਗੇ । ਕਿਉਂਕਿ ਹੁਣ ਤੱਕ ਇਹਨਾਂ ਕੈਮਰਿਆਂ ਦੀ ਮਦਦ ਦੇ ਨਾਲ ਉਹਨਾਂ ਨੇ ਕਈ ਆਰੋਪੀ ਫੜੇ ਨੇ ۔
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowNov 12, 2025 12:48:010
Report
ASARVINDER SINGH
FollowNov 12, 2025 12:38:320
Report
VBVIJAY BHARDWAJ
FollowNov 12, 2025 12:38:070
Report
KSKamaldeep Singh
FollowNov 12, 2025 12:31:210
Report
ASAnmol Singh Warring
FollowNov 12, 2025 12:25:100
Report
DSDharmindr Singh
FollowNov 12, 2025 12:24:380
Report
SNSUNIL NAGPAL
FollowNov 12, 2025 12:23:500
Report
RBRohit Bansal
FollowNov 12, 2025 12:20:200
Report
TBTarsem Bhardwaj
FollowNov 12, 2025 12:15:0620
Report
SKSanjeev Kumar
FollowNov 12, 2025 12:03:5596
Report
MJManoj Joshi
FollowNov 12, 2025 12:03:2698
Report
ADAnkush Dhobal
FollowNov 12, 2025 12:00:28100
Report
ADAnkush Dhobal
FollowNov 12, 2025 11:49:23Shimla, Himachal Pradesh:हिमाचल पथ परिवहन निगम के कर्मचारियों के साथ पेंशनर भी सैलरी-पेंशन में भुगतान में देरी से परेशान. HRTC पेंशनर संघ के महासचिव कन्हैया लाल ने भी इसे कर्मचारियों और पेंशनर्स के साथ नाइंसाफी बताया है.
52
Report
AMANIL MOHANIA
FollowNov 12, 2025 11:41:0760
Report
AKAMAN KAPOOR
FollowNov 12, 2025 11:40:43176
Report