Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001
5:30 डिबेट आज: हिमाचल बीजेपी राजनीति पर बहस तेज
ADAnkush Dhobal
Nov 12, 2025 10:36:54
Shimla, Himachal Pradesh
5:30 Debate
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKamaldeep Singh
Nov 12, 2025 12:31:21
Chandigarh, Chandigarh:ਚੰਡੀਗੜ੍ਹ ਪੁਲਿਸ ਅਧਿਕਾਰੀ ਅਤੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਆਗੂਆਂ ਦੇ ਨਾਲ ਮੀਟਿੰਗ ਹੋਈ ਖਤਮ, ਮੀਟਿੰਗ ਦੇ ਵਿੱਚ ਧਰਨੇ ਦੇ ਕੋਆਰਡੀਨੇਸ਼ਨ ਨੂੰ ਲੈ ਕੇ ਹੋਈ ਵਿਚਾਰ ਚਰਚਾ, ਵਿਦਿਆਰਥੀਆਂ ਵੱਲੋਂ 10 ਨਵੰਬਰ ਨੂੰ ਚੰਡੀਗੜ੍ਹ ਵਿੱਚ ਹੋਏ ਲਾਠੀ ਚਾਰਜ ਅਤੇ ਪਰਚੇ ਪਾਉਣ ਨੂੰ ਲੈ ਕੇ ਪੁੱਛੇ ਗਏ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੂੰ ਸਵਾਲ, ਐਸਐਸਪੀ ਚੰਡੀਗੜ੍ਹ ਦੇ ਮੁਤਾਬਿਕ ਕੋਈ ਵੀ ਪਰਚਾ ਵਿਦਿਆਰਥੀਆਂ ਤੇ ਨਹੀਂ ਪਾਇਆ ਜਾ ਰਿਹਾ : ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਆਗੂਆਂ ਨੇ ਪਿਛਲੇ ਸਮੇਂ ਦੌਰਾਨ ਵਿਦਿਆਰਥੀਓ ਉੱਪਰ ਦਰਜ ਹੋਏ ਪਰਚਿਆਂ ਨੂੰ ਲੈ ਕੇ ਵੀ ਕੀਤਾ ਸਵਾਲ ਕੀ ਉਹਨਾਂ ਨੂੰ ਕਦੋਂ ਤੱਕ ਰੱਦ ਕੀਤਾ ਜਾਏਗਾ। ਇਸ تي ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਇਸ ਦੀ ਕਾਨੂਨੀ ਪ੍ਰਕਿਰਿਆ ਦੇਖ ਕੇ ਇਸ ਤੇ ਕੰਮ ਕੀਤਾ ਜਾਏਗਾ
0
comment0
Report
ASAnmol Singh Warring
Nov 12, 2025 12:25:10
Sri Muktsar Sahib, Punjab:ਮੁਕਤਸਰ ਵਿੱਚ ਵਕੀਲ ਖ਼ਿਲਾਫ਼ ਦਰਜ ਕੇਸ ਨੇ ਪਕੜਿਆ ਰੂਪ, ਸੂਬੇ ਭਰ ਦੇ ਵਕੀਲ ਹੜਤਾਲ ‘ਤੇ ਬਾਰ ਐਸੋਸੀਏਸ਼ਨ ਵੱਲੋਂ ਵਿਧਾਇਕ ਕਾਕਾ ਬਰਾੜ ਦਾ ਬਾਈਕਾਟ, 14 ਨਵੰਬਰ ਨੂੰ ਰੋਸ ਮਾਰਚ ਕੱਢਣ ਦਾ ਐਲਾਨ – ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਵਕੀਲ ਖਿਲਾਫ ਪੁਲੀਸ ਵੱਲੋਂ ਦਰਜ ਕੀਤੇ ਕੇਸ ਨੇ ਹੁਣ ਵੱਡਾ ਰੂਪ ਧਾਰ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਸੂਬੇ ਭਰ ਦੇ ਵਕੀਲ ਇਕੱਠੇ ਹੋ ਗਏ ਹਨ ਅਤੇ ਸਟੇਟ ਬਾਰ ਕੌਂਸਲ ਨੇ 13 ਅਤੇ 14 ਨਵੰਬਰ ਨੂੰ ਪੰਜਾਬ ਭਰ ਵਿੱਚ ਹੜਤਾਲ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਮੁਕਤਸਰ ਬਾਰ ਐਸੋਸੀਏਸ਼ਨ ਨੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਬਾਈਕਾਟ ਕਰਨ ਅਤੇ 14 ਨਵੰਬਰ ਨੂੰ ਸ਼ਹਿਰ ਵਿੱਚ ਵੱਡਾ ਰੋਸ ਮਾਰਚ ਕੱਢਣ ਦਾ ਫ਼ੈਸਲਾ ਲਿਆ ਹੈ। ਬਾਰ ਪ੍ਰਧਾਨ ਧਨਵੰਤ ਸਿੰਘ ਉਪਲ ਨੇ ਦੱਸਿਆ ਕਿ 29 ਅਕਤੂਬਰ ਨੂੰ ਪਿੰਡ ਜਵਾਹਰੇਵਾਲਾ ਵਿੱਚ ਦੋ ਧਿਰਾਂ ਵਿਚਕਾਰ ਹੋਏ ਝਗੜੇ ਸਬੰਧੀ ਥਾਣਾ ਸਦਰ ਪੁਲੀਸ ਨੇ ਦੋਵੇਂ ਪਾਸਿਆਂ ਖਿਲਾਫ ਕਰਾਸ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਵਕੀਲ ਹਰਮਨਦੀਪ ਸਿੰਘ ਸੰਧੂ ਅਤੇ ਉਸਦੇ ਸਾਥੀਆਂ উੱਤੇ ਧਾਰਾ 307 ਤਹਿਤ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ, ਪਰ ਜਾਂਚ ਦੌਰਾਨ ਪੁਲੀਸ ਨੇ ਇਹ ਧਾਰਾ ਰੱਦ ਕਰ ਦਿੱਤੀ ਸੀ। ਤਿੰਨ ਦਿਨ ਬਾਅਦ ਪੁਲੀਸ ਨੇ ਫਿਰ ਤੋਂ ਹਰਮਨਦੀਪ ਸਿੰਘ ਖ਼ਿਲਾਫ਼ ਨਵੀਂ ਰਪਟ ਦਰਜ ਕਰ ਦਿੱਤੀ, ਜਦੋਂ ਕਿ ਉਹ ਉਸ ਸਮੇਂ ਹਸਪਤਾਲ ਵਿੱਚ ਦਾਖਲ ਸਨ।
0
comment0
Report
DSDharmindr Singh
Nov 12, 2025 12:24:38
Khanna, Punjab:ਪੰਜਾਬ ਭਰ ਅੰਦਰ ਝੋਨੇ ਦਾ ਸੀਜ਼ਨ ਲਗਬਗ ਖ਼ਤਮ ਹੋ ਗਿਆ ਹੈ। ਇਸ ਵਾਰ ਜਿੱਥੇ ਹੜ੍ਹਾਂ ਦੀ ਮਾਰ ਰਹੀ ਓਥੇ ਹੀ ਦੂਜੇ ਪਾਸੇ ਮੌਸਮ ਦੀ ਮਾਰ ਨਾਲ ਫ਼ਸਲ ਦਾ ਝਾੜ ਵੀ ਘਟਿਆ। ਜੇਕਰ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਰੋੜਾਂ ਰੁਪਏ ਦਾ ਨੁਕਸਾਨ ਆੜ੍ਹਤੀਆਂ ਅਤੇ ਕਿਸਾਨਾਂ ਦਾ ਹੋਇਆ। ਨਾਲ ਹੀ ਸਰਕਾਰ ਨੂੰ ਵੀ ਕਰੋੜਾਂ ਰੁਪਏ ਦਾ ਮਾਲੀਆ ਨੁਕਸਾਨ ਹੋਇਆ। ਪਿਛਲੇ ਸਾਲ ਇਸ ਮੰਡੀ ਵਿੱਚ ਕਰੀਬ 19 ਲੱਖ 30 ਹਜ਼ਾਰ ਕੁਇੰਟਲ ਫ਼ਸਲ ਆਈ ਸੀ। ਇਸ ਵਾਰ ਕਰੀਬ 15 ਲੱਖ 78 ਹਜ਼ਾਰ ਕੁਇੰਟਲ ਫ਼ਸਲ ਆਈ। ਸਿੱਧੇ ਤੌਰ ਉਪਰ ਸਾਢੇ ਤਿੰਨ ਲੱਖ ਕੁਇੰਟਲ ਫ਼ਸਲ ਘਟੀ ਹੈ। ਇਸਦਾ ਕਿਸਾਨਾਂ ਦਾ ਕਰੋੜਾਂ ਦਾ ਨੁਕਸਾਨ ਹੋਇਆ। ਜੇਕਰ ਮੰਡੀਕਰਨ ਬੋਰਡ ਨੂੰ ਮਿਲਣ ਵਾਲੀ ਮਾਰਕੀਟ ਫੀਸ ਦੀ ਗੱਲ ਕਰੀਏ ਤਾਂ ਕਰੀਬ ਡੇਢ ਕਰੋੜ ਰੁਪਿਆ ਘਟਿਆ। ਆੜ੍ਹਤੀਆਂ ਦੀ ਆੜ੍ਹਤ ਕਰੀਬ 1 ਕਰੋੜ 67 ਲੱਖ ਘਟੀ。
0
comment0
Report
SNSUNIL NAGPAL
Nov 12, 2025 12:23:50
Fazilka, Punjab:फाजिल्का जिले में कई जगह पर धान की पराली को आग लगाई जा रही है । जिसको लेकर प्रशासन द्वारा किसानों के साथ मुलाकात कर उन्हें धान की पराली को न जलाने की अपील की जा रही है । लेकिन इसी बीच प्रशासन द्वारा उक्त लोगों को रोका भी जा रहा है । सूचना मिलने पर गांव अराईयांवाला में पहुंची प्रशासनिक अधिकारियों की टीम को गांव के लोगों ने घेर लिया । प्रशासन की गाड़ी के आगे गांव के लोग बैठ गए । मौके की वीडियो बना सोशल मीडिया पर वायरल कर दी । प्राप्त जानकारी के अनुसार पीएसपीसीएल के अधिकारी गुरप्रीत सिंह जिन्हें क्लस्टर हेड बनाया गया है । वह अपनी टीम के साथ जलालाबाद के गांव अराईयावाला में धान की पराली को जलाने से रोकने के लिए गए थे । जैसे ही वह गांव में पहुंचे तो स्थानीय लोगों ने उनका घेराव कर लिया । यहां तक कि लोग उनकी गाड़ी के आगे बैठ गए । मौके का वीडियो बनाया गया और सोशल मीडिया पर वायरल कर दिया गया । वीडियो में लोग यह कहते नजर आ रहे हैं कि उन्हें मशीनरी उपलब्ध नहीं करवाई जा रही । जिस वजह से वह धान की पराली को जलाने के लिए मजबूर है । जबकि अधिकारी अपना घेराव होता देख लोगों को यह कहते नजर आए कि वह उन्हें थप्पड़ मार ले कोई बात नहीं । जिला कृषि अधिकारी मैडम हरप्रीत कौर ने बताया कि वीडियो सोशल मीडिया पर वायरल हो रहा है । इस मामले पर अभी तक कोई एक्शन नहीं लिया गया है । क्योंकि फिलहाल मामले को सुलझाने का प्रयास किया जा रहा है । और किसानों को अपील की जा रही है कि धान की पराली को न जलाएं ।
0
comment0
Report
RBRohit Bansal
Nov 12, 2025 12:20:20
Chandigarh, Chandigarh:अमरिंदर सिंह राजा वेडिंग रॉबिन हुड नहीं जो उनको गिरफ्तार नहीं किया जा रहा -गार्दी सरदार बूटा सिंह के बारे में अपमानजनक टिप्पणी का मामला: पंजाब एस.सी. आयोग को एस.एस.पी. कपूरथला ने सौंपी स्थिति रिपोर्ट पुलिस ने फॉरेंसिक जांच के लिए भेजे जाने हेतु शिकायतकर्ता से प्राप्त किया मीडिया रिकॉर्ड आयोग ने राजा वड़िंग से संबंधित आगे की कार्रवाई पर 19 नवंबर को फिर से पुलिस रिपोर्ट मांगी मरहूम केंद्रीय मंत्री स. बूटा सिंह के बारे में पंजाब कांग्रेस अध्यक्ष अमरिंदर सिंह राजा वड़िंग द्वारा की गई अपमानजनक टिप्पणी के मामले में आज पंजाब राज्य अनुसूचित जाति आयोग को कपूरथला के एस.एस.पी. ने स्थिति रिपोर्ट सौंपी। आयोग के चेयरमैन श्री जसवीर सिंह गढ़ी द्वारा अमरिंदर सिंह राजा वड़िंग की गिरफ्तारी के बारे में पूछे जाने पर एस.एस.पी. कपूरथला की ओर से पेश हुए डी.एस.पी. हरगुरदेव सिंह ने बताया कि शिकायतकर्ता श्री सरबजोत सिंह के बयान दर्ज कर लिए गए हैं और उनका जाति प्रमाणपत्र भी ले लिया गया है। पुलिस अधिकारी ने यह भी बताया कि फॉरेंसिक जांच के लिए भेजे जाने हेतु शिकायतकर्ता से मीडिया रिकॉर्ड भी प्राप्त कर लिया गया है। आयोग ने राजा वड़िंग से संबंधित आगे की कार्रवाई के बारे में 19 नवंबर को पुलिस से दोबारा रिपोर्ट मांगी है। श्री जसवीर सिंह गढ़ी ने पुलिस को इस मामले में साप्ताहिक रिपोर्ट देने के निर्देश भी दिए हैं।
0
comment0
Report
TBTarsem Bhardwaj
Nov 12, 2025 12:15:06
Ludhiana, Punjab:लुधियाना के भारत नगर चौक के पास मंगलवार सुबह एक चौंकाने वाली चोरी की वारदात सामने आई है। यहां आजाद न्यूज एजेंसी में एक शातिर युवक ने ग्राहक बनकर बुजुर्ग दुकान मालिक को बातों में उलझाया और गल्ले से नकदी लेकर फरार हो गया। पूरी घटना दुकान में लगे सीसीटीवी कैमरे में कैद हो गई है, जिसके आधार पर पुलिस अब आरोपी की तलाश में जुट गई है。 दुकान मालिक बलदेव राज ने जानकारी देते कहा यह घटना सुबह करीब 8:30 बजे की है। एक अज्ञात युवक टोपी पहनकर दुकान में आया । उसने सबसे पहले दुकान के बुजुर्ग मालिक से एक मैगजीन मांगी। युवक ने फिर अलग-अलग सामानों के नाम लिए और चालाकी से मालिक को स्टॉक चेक करने जैसे ही मालिक की पीठ घूमी युवक ने मौका देखा और तुरंत गल्ले के पास पहुंचा और उसमें रखी सारी नकदी निकाल ली。 चोरी करने के बाद आरोपी युवक ने कोई भी सामान नहीं खरीदा। जाते-जाते उसने यह बहाना बनाया कि वह गूगल पे से पेमेंट करेगा। इसके बाद वह तेजी से मौके से फरार हो गया। मालिक जब दुकान के अंदर लौटे तो गल्ले से नकदी गायब देखकर उनके होश उड़ गए。 चोरी की यह पूरी वारदात दुकान के सीसीटीवी में साफ दिखाई दे रही है। वीडियो में टोपी पहने हुए युवक लगातार मालिक से बात करता हुआ और गल्ले के पास घूमता हुआ नजर आया । चोरी का पता चलते ही मालिक ने तुरंत थाना क्षेत्र पुलिस को सूचना दी और शिकायत दर्ज कराई。 शिकायत मिली है मामला दर्ज कर लिया गया है। सीसीटीवी फुटेज के आधार पर आरोपी की पहचान की जा रही है और उसकी गिरफ्तारी के लिए टीम जुटी हुई है।
20
comment0
Report
SKSanjeev Kumar
Nov 12, 2025 12:03:55
Bhikhi, Punjab:1211ZP_DB_ENCOUNTER_R4 ਡੇਰਾਬੱਸੀ ਦੇ ਭਾਂਖਰਪੁਰ ਵਿਖੇ ਘੱਗਰ ਦਰਿਆ ਦੇ ਕੰਢੇ ਜੰਗਲਾਂ ਚ ਏਜੀਟੀਐਫ ਦੀ ਟੀਮ ਵੱਲੋਂ ਦੋ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਗਿਆ ਜਿਸ ਵਿੱਚ ਦੋਨੋਂ ਗੈਂਗਸਟਰ ਜਖਮੀ ਹੋਏ ਹਨ ਜਿਨਾਂ ਦੇ ਲੱਤ ਚ ਗੋਲੀ ਵੱਜੀ ਹੈ । ਮੋਹਾਲੀ ਦੇ ਰਹਿਣ ਵਾਲੇ ਦੋਨੋ ਗੈਂਗਸਟਰ ਅਮਨ ਅਤੇ ਸ਼ਰਨਜੀਤ ਵਜੋਂ ਪਹਿਚਾਨ ਹੋਈ ਹੈ । ਜਾਣਕਾਰੀ ਦਿੰਦੇ ਹੋਏ ਮੁਹਾਲੀ ਦੇ ਐਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਦੋਨੇ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ । ਮੁੱਠਭੇੜ ਵਿੱਚ ਦੋਨੋਂ ਪਾਸਿਓਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਇੱਕ ਗੋਲੀ ਪੁਲਿਸ ਦੀ ਗੱਡੀ ਤੇ ਲੱਗੀ ਹੈ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਚ ਦੋਨੋਂ ਗੈਂਗਸਟਰ ਢੇਰ ਕੀਤੇ ਗਏ ਹਨ । ਫਿਲਹਾਲ ਦੋਨੋਂ ਗੈਂਗਸਟਰਾਂ ਨੂੰ ਡੇਰਾਬਸੀ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ । ਦੋਨੋਂ ਗੈਂਗਸਟਰ ਲੌਰੈਂਸ ਬਿਸ਼ਨੌਈ ਗੈਂਗ ਨਾਲ ਸੰਬੰਧਿਤ ਗੋਲਡੀ ਢਿੱਲੋ ਲਈ ਕੰਮ ਕਰਦੇ ਹਨ । VISUALS BITE- SSP MOHALI BITE- SP MOHALI
96
comment0
Report
MJManoj Joshi
Nov 12, 2025 12:03:26
98
comment0
Report
ADAnkush Dhobal
Nov 12, 2025 12:00:28
100
comment0
Report
AMANIL MOHANIA
Nov 12, 2025 11:41:07
Nalhar, Haryana:अल फलाह यूनिवर्सिटी की मस्जिद में इमाम का काम करने वाले मौलवी इश्तियाक के परिवार ने कहा इश्तियाक का इस पूरे मामले से कोई लेना-देना नहीं। मां जैतूनी ने कहा मेरा बेटा बेकसूर है उसने सिर्फ कमरा किराए पर दिया था। इश्तियाक के बड़े भाई ने कहा हम पांच भाई हैं जिनमें से चार मस्जिद में इमाम का काम करते हैं। फरीदाबाद की अल फलाह यूनिवर्सिटी से विस्फोटक जमा करने को लेकर गिरफ्तार किए गए डॉक्टर मुजम्मिल को किराए पर मकान देने वाले मकान मालिक मौलवी इश्तियाक को जम्मू कश्मीर पुलिस ने गिरफ्तार कर लिया है इसके बाद उसे पूछताछ के लिए श्रीनगर ले जाया गया है मौलवी इश्तियाक अलफलाह यूनिवर्सिटी के डॉक्टर मुजम्मिल शकील को अपना फतेहपुर तगा गांव वाला मकान किराए पर दिया था। जहां 9 नवंबर को घर से पुलिस को 2563 किलो अमोनियम नाइट्रेट बरामद किया गया था। इश्तियाक अलफलाह यूनिवर्सिटी में पिछले कई वर्षों से मस्जिद में मौलवी का काम करता था वही इश्तियाक की मुलाकात मुजम्मिल शकील से हुई जिसके बाद उन्होंने अपना मकान उन्हें किराए पर दे दिया। इश्तियाक मूल रूप से नूंह जिले के सिंगार गांव का रहने वाला है। वह 20 साल पहले फतेहपुर तगा गांव में आ गया और अल फलाह यूनिवर्सिटी की मस्जिद में इमाम का काम करने लगा। सिंगार गांव में परिवार के सभी सदस्य रहते हैं इश्तियाक के बड़े भाई मोहम्मद सपात ने बताया कि वह पांच भाई हैं जिनमें से चार भाई मस्जिद में इमाम का काम करते हैं उन्होंने कहा कि इश्तियाक गांव से 20 साल पहले चला गया था और वह फतेहपुर तगा गांव में ही रहता है गांव में परिवार से मिलने के लिए वह आता रहता है। इश्तियाक के बड़े भाई मोहम्मद सपात ने बताया कि वह 6 तारीख को ही किसी काम से गया था तब उससे उसकी मुलाकात हुई उन्होंने कहा कि इश्तियाक ने ऐसा कुछ नहीं किया है उसे इस पूरे मामले से कोई लेना-देना नहीं है। इश्तियाक के बड़े भाई मोहम्मद सपात ने कहा कि फतेहपुर तगा गांव में उसने कमरे बना रखे हैं जिसमें से एक कमरा डॉक्टर को भी दे दिया। इश्तियाक के भाई मोहम्मद सपात ने बताया कि उनके भाई के घर से काफी डॉक्टर के घर दूध भी जाया करता है। उन्होंने बताया कि उनके भाई का इस पूरे मामले से कोई लेना-देना नहीं है परिवार के अन्य भाई भी इमाम का काम मस्जिदों में करते हैं। इश्तियाक की मां जैतूनी का कहना है कि उनके बेटे पर जो आरोप लगे हैं वह झूठे हैं उसने ऐसा कुछ नहीं किया है। वह अलफलाह मेडिकल कॉलेज की मस्जिद में इमाम का काम करते हैं वह बिल्कुल निर्दोष है। उसने सिर्फ डॉक्टर को मकान किराए पर दिया है。
16
comment0
Report
AKAMAN KAPOOR
Nov 12, 2025 11:40:43
Ambala, Haryana:अंबाला में बेड़ियों से बंधी मानसिक रूप से कमजोर नाबालिक को मनुखता दी सेवा ने नरकीय जीवन से निकाल उसका इलाज करवाने का जिम्मा उठाया है। दरअसल नाबालिक मानसिक रोगी होने की वजह से कई बार अपने घर से चली गई थी जिसके बाद दो दिन तक नहीं मिली, कई बार लोगों ने उसका फायदा उठाने की कोशिश की जिसके बाद उसकी मां ने ही उसे घर में बेड़ियों से बांध कर रखा। नाबालिक को अंबाला की मनukhta di seva संस्था ने नया जीवन देने का काम किया है। संस्था के सदस्यों ने उसे अच्छा वातावरण और अच्छे इलाज के लिए अंबाला से अस्पताल में भेज दिया है जिससे जल्द ही वो नाबालिका ठीक होकर आम इंसान की तरह अपना जीवन जी पाएगी। नाबालिक की मां ने बताया कि कई बार आस पास के लोग उसे अपने साथ ले गए, और कई बार ये दो-दिन गायब रही जिससे ढूंढना मुश्किल हो जाता है। मां ने वंदे मातरम दल का धन्यवाद किया कि आज कोई उनका साथ दे रहा है, इस मुश्किल घड़ी में बेटी को अच्छा इलाज और अच्छी जिंदगी देने के लिए टीम काम कर रही है। बच्ची की मां मजदूरी का काम करती है जिससे वो बेटी की पूरी देखरेख नहीं कर सकती। संस्था के सदस्य भरत ने बताया कि बच्ची को आज अस्पताल में भेजा जा रहा है; बीते दिनों भी ये लापता हो गई थी जो पहले पानीपत में मिली थी; कई बार आस-पास के लोगों ने इसका फायदा उठाने की कोशिश की।
89
comment0
Report
AJAnil Jain
Nov 12, 2025 11:31:40
Lehragaga, Punjab:*ਪਿੰਡ ਕਾਲੀਆ ਦੇ 2150 ਏਕੜ ਵਾਧੂ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ* - ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਰੱਖਿਆ ਨੀਂਹ ਪੱਥਰ, ਡੇਢ ਮਹੀਨੇ ਵਿੱਚ ਹੋਵੇਗਾ ਕੰਮ ਮੁਕੰਮਲ - ਸੂਬੇ ਵਿੱਚ ਨਹਿਰੀ ਪਾਣੀ ਦੀ ਵਰਤੋਂ 21 ਫੀਸਦੀ ਤੋਂ 64 ਫੀਸਦੀ ਤੱਕ ਪਹੁੰਚੀ - ਬਰਿੰਦਰ ਕੁਮਾਰ ਗੋਇਲ ਲਹਿਰਾਗਾਗਾ, ਪੰਜਾਬ ਦੇ ਜਲ ਸਰੋਤ, ਮਾਈਨਿੰਗ, ਭੂਮੀ ਅਤੇ ਜਲ ਸੰਭਾਲ ਵਿਭਾਗਾਂ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਕਾਲੀਆ ਦੇ 2150 ਏਕੜ ਵਾਧੂ ਰਕਬੇ ਨੂੰ ਜਲਦ ਹੀ ਨਹਿਰੀ ਪਾਣੀ ਦੀ ਸਹੂਲਤ ਮਿਲਣ ਲੱਗੇਗੀ। ਇਸ ਪ੍ਰੋਜੈਕਟ ਦਾ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਪਿੰਡ ਕਾਲੀਆ ਵਿਖੇ ਨੀਂਹ ਪੱਥਰ ਰੱਖਿਆ। ਅਗਲੇ ਡੇਢ ਮਹੀਨੇ ਵਿੱਚ ਮੁਕੰਮਲ ਹੋਣ ਵਾਲੇ ਇਸ ਪ੍ਰੋਜੈਕਟ ਉੱਤੇ 2 ਕਰੋੜ 15 ਲੱਖ 77 ਹਜ਼ਾਰ ਰੁਪਏ ਦੀ ਲਾਗਤ ਆਵੇਗੀ। ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪਹਿਲਾਂ ਪਿੰਡ ਕਾਲੀਆ ਦੇ ਖੇਤਾਂ ਨੂੰ ਨਹਿਰੀ ਪਾਣੀ ਨਾਂਮਾਤਰ ਹੀ ਮਿਲਦਾ ਸੀ। ਪਰ ਇਹ ਪ੍ਰੋਜੈਕਟ ਚਾਲੂ ਹੋਣ ਨਾਲ ਪਿੰਡ ਦੇ ਹਰ ਖੇਤ ਨੂੰ ਪਾਣੀ ਮਿਲੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਖੇਤ ਨੂੰ ਨਹਿਰੀ ਪਾਣੀ ਨਾਲ ਜੋੜਨ ਦਾ ਕੰਮ ਪੂਰੇ ਜ਼ੋਰਾਂ ਉਤੇ ਚੱਲ ਰਿਹਾ ਹੈ। ਸੂਬੇ ਵਿੱਚ ਜਿਹੜਾ ਨਹਿਰੀ ਪਾਣੀ ਪਹਿਲਾਂ ਸਿਰਫ਼ 21 ਫੀਸਦੀ ਵਰਤਿਆ ਜਾਂਦਾ ਸੀ ਹੁਣ 64 ਫੀਸਦੀ ਪਾਣੀ ਇਕੱਲੇ ਖੇਤਾਂ ਨੂੰ ਹੀ ਮਿਲਣ ਲੱਗਾ ਹੈ। ਇਸ ਕੰਮ ਲਈ ਜਿੱਥੇ ਪੰਜਾਬ ਸਰਕਾਰ ਨੇ ਪਿਛਲੇ ਸਾਲ 3354 ਕਰੋੜ ਖਰਚੇ ਸੀ ਹੁਣ ਇਸ ਸਾਲ ਇਸਤੋਂ ਵੀ ਵੱਧ ਖਰਚ ਰਹੇ ਹਾਂ। ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਬੋਹਾ ਰਜਵਾਹਾ ਦੀ ਬੁਰਜੀ 5283/ਖੱਬਾ ਤੋਂ ਨਿਕਲਦੀ ਮਾਈਨਰ ਨੰਬਰ 1 ਜਿਸ ਦੀ ਕੁੱਲ ਲੰਬਾਈ 9750 ਫੁੱਟ ਹੈ, ਇਸ ਮਾਈਨਰ ਦੀ ਕੰਕਰੀਟ ਲਾਈਨਿੰਗ ਨਾਲ ਮੁੜ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਉਪਰ 1 ਕਰੋੜ 5 ਲੱਖ ਰੁਪਏ da ਖਰਚਾ ਆਵੇਗਾ। ਮਾਈਨਰ ਦੀ ਪੁਰਾਣੀ ਲਾਈਨਿੰਗ ਨੂੰ ਲਗਭਗ 35 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ, ਜਿਸ karਕੇ ਲਾਈਨਿੰਗ ਥੋਥੀ ਅਤੇ ਕਮਜੋਰ ਹੋ ਚੁੱਕੀ ਸੀ। ਇਸ ਮਾਈਨਰ ਦੀ ਮੁੜ ਉਸਾਰੀ ਹੋਣ ਨਾਲ ਪਿੰਡ ਕਾਹਨਗੜ ਅਤੇ ਪਿੰਡ ਕਾਲੀਆ ਦਾ ਲਗਭਗ 1800 ਏਕੜ ਰਕਬੇ ਨੂੰ ਨਹਿਰੀ ਪਾਣੀ ਦਾ ਲਾਭ ਹੋਵੇਗਾ। ਉਹਨਾਂ ਕਿਹਾ ਕਿ ਮਾਈਨਰ ਨੰਬਰ 1 ਉਪਰ ਮੌਜੂਦ ਮੋਘਾ ਬੁਰਜੀ 5940/ਖੱਬਾ ਦੇ ਚੱਕ ਵਿਚ ਪਏ ਕੱਚੇ ਖਾਲ ਨੂੰ 54.92 ਲੱਖ ਰੁਪਏ ਨਾਲ ਇੱਟਾਂ ਨਾਲ ਪੱਕਾ ਕਰਨ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ। ਇਸ ਖਾਲ ਦੀ ਕੁੱਲ ਲੰਬਾਈ 10326 ਫੁੱਟ ਹੈ। ਪਹਿਲਾਂ ਇਸ ਮੋਘੇ ਤੋਂ ਪਿੰਡ ਕਾਲੀਆ ਦੇ ਸਿਰਫ 30 ਏਕੜ ਰਕਬੇ ਨੂੰ ਨਹਿਰੀ ਪਾਣੀ ਲਗਦਾ ਸੀ ਅਤੇ ਹੁਣ ਇਸ ਖਾਲ ਦੇ ਬਣਨ ਨਾਲ ਪਿੰਡ ਕਾਲੀਆ ਦੇ 250 ਏਕੜ ਰਕਬੇ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਹੋਵੇਗਾ। ਇਸੇ ਤਰ੍ਹਾਂ ਮਾਈਨਰ ਨੰਬਰ 1 ਦੀ ਬੁਰਜੀ 9416/ਖੱਬਾ ਤੇ ਮੌਜੂਦ ਮੋਘੇ ਤੋਂ 55.85 ਲੱਖ ਰੁਪਏ ਦੀ ਰਾਸ਼ੀ ਨਾਲ 2501 ਮੀਟਰ ਦੀ ਦੰਬਾਈ ਵਿਚ ਅੰਡਰ ਗਰਾਊਂਡ ਪਾਈਪ-ਲਾਈਨ ਦਾ ਵੀ ਕੰਮ ਕਰਵਾਇਆ ਜਾ ਰਿਹਾ ਹੈ। ਪਹਿਲਾਂ ਇਸ ਮੋਘੇ ਤੋਂ 320 ਏਕੜ ਰਕਬੇ ਨੂੰ ਸਿੰਚਾਈ ਲਈ ਨਹਿਰੀ ਮਿਲਦਾ ਸੀ ਅਤੇ ਇਸ ਪਾਈਪ ਲਾਈਨ ਪੈਣ ਨਾਲ ਲਗਭਗ 100 ਏਕੜ ਹੋਰ ਰਕਬੇ ਨੂੰ ਵੀ ਨਹਿਰੀ ਪਾਣੀ ਸਿੰਚਾਈ ਲਈ ਮੁਹੱਈਆ ਹੋਵੇਗਾ。
0
comment0
Report
BKBIMAL KUMAR
Nov 12, 2025 11:24:48
Anandpur Sahib, Punjab:ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਨੂੰ ਪੂਰਨ ਰੂਪ ਵਿੱਚ ਚਿੱਟੇ ਰੰਗ ਦੇ ਵਿੱਚ ਦਿਖ ਦੇਣ ਦੇ ਲਈ ਕਿਲਾ ਅਨੰਦਗੜ੍ਹ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸੇਵਾ ਆਰੰਭ ਕੀਤੀ ਗਈ। ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਅਤੇ ਪ੍ਰਸ਼ਾਸਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਬਸ ਸਟੈਂਡ ਤੋਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਬਣਾਉਣ ਦੇ ਲਈ ਚਿੱਟੇ ਰੰਗ ਦੀ ਸੇਵਾ ਸ਼ੁਰੂ ਕੀਤੀ ਗਈ । ਇਸ ਮੌਕੇ ਉਹਨਾਂ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਪੂਰੇ ਚਿੱਟੇ ਰੰਗ ਵਿੱਚ ਰੰਗਿਆ ਜਾਵੇਗਾ । ਸੇਵਾਦਾਰ ਬਣ ਕੇ s੍ਰੀ ਅਨੰਦਪੁਰ ਸਾਹਿਬ ਦੀ ਸੇਵਾ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ 20 ਤਰੀਕ ਨੂੰ s੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦਾ ਸਭ ਤੋਂ ਵੱਡਾ ਲਾਈਟ ਐਂਡ ਸ਼ੋਅ ਵੀ ਹੋਵੇਗਾ। ਤੁਹਾਨੂੰ ਦੱਸ ਦਈਏ ਕਿ 1999 ਵਿੱਚ ਖਾਲਸਾ ਪੰਥ ਦੇ 300 ਵੇ ਸ਼ਤਾਬਦੀ ਦੌਰਾਨ ਵੀ ਅਨੰਦਪੁਰ ਸਾਹਿਬ ਨੂੰ ਚਿੱਟੇ ਰੰਗ ਦੇ ਵਿੱਚ ਰੰਗਿਆ ਗਿਆ ਸੀ ਉਸ ਤੋਂ ਉਪਰਾਂਤ ਕਈ ਲੋਕਾਂ ਵੱਲੋਂ ਆਪਣੀਆਂ ਕੋਠੀਆਂ ਨੂੰ ਉਹ ਰੰਗ ਰੋਗਨ ਕਰਵਾ ਲਏ ਗਏ ਮਗਰ ਹੁਣ ਫਿਰ ਦੁਬਾਰਾ ਸ਼੍ਰੀ ਅਨੰਦਪੁਰ ਸਾਹਿਬ ਚਿੱਟੇ ਰੰਗ ਵਿੱਚ ਰੰਗਿਆ ਨਜ਼ਰ ਆਵੇਗਾ ।
0
comment0
Report
Advertisement
Back to top