Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160035
CR-1 हंगामा: Ravneet Kaur पर आरोप, सचिव के साथ मारपीट, गिरफ्तार क्यों नहीं?
RBRohit Bansal
Sept 17, 2025 12:30:42
Chandigarh, Chandigarh
Urgent Notice Today, an unfortunate incident occurred wherein Ms. Ravneet Kaur made frivolous allegations against the present Secretary, claiming that he has confiscated her bag and laptop in CR- 1. Thereafter, she, accompanied by Mr. Simranjit Singh Blassi, entered the Executive Office and misbehaved with the Secretary and other members present. Subsequently, she sought fixing of her matter for tomorrow in CR–1. Despite the objections of nearly 100 members present in court requesting that no such accommodation be granted, her request was allowed. Upon coming out of court, Ms. Ravneet again created a ruckus and, along with Mr. Simranjit Singh Blassi, assaulted members of the Bar. It is further alarming that Mr. Blassi was seen openly roaming in the Court premises with a sword and attacked Secretary nd other members of the bar , thereby creating an atmosphere of fear and intimidation. Both were taken away by police officials. Despite such serious misconduct, the police have failed to take action against the accused persons. We, therefore, demand immediate registration of FIR against Ms. Ravneet Kaur and Mr. Simranjit Singh Blassi, and their prompt arrest. Failing which, the Bar will be compelled to resort to an indefinite strike. Executive Committee Punjab & Haryana High Court Bar Association, Chandigarh.
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSatnam Singh
Nov 18, 2025 16:00:24
Bhadaur, Punjab:ਹਲਕਾ ਭਦੌੜ ਦੇ ਪਿੰਡ ਆਲੀਕੇ ਕੋਲ ਵਾਪਰਿਆ ਹਾਦਸਾ ਨਸ਼ਾ ਤਸਕਰਾਂ ਦੀ ਤੇਜ਼ ਰਫਤਾਰ ਗੱਡੀ ਨੇ ਸਾਹਮਣੇ ਇੱਕ ਸਾਈਡ ਤੇ ਖੜੀ ਰਿਟਜ ਗੱਡੀ ਨੂੰ مਾਰੀ ਭਿਆਨਕ ਟੱਕਰ ਤਿੰਨ ਕਾਰ ਸਵਾਰ ਚੋਮ ਇਕ ਪੰਚਾਇਤ ਮੈਂਬਰ ਸਮੇਤ ਇਕ ਨੌਜਵਾਨ ਦੀ ਮੌਤ ਟੱਕਰ ਮਾਰਨ ਵਾਲੀ ਨਸ਼ਾ ਤਸਕਰਾਂ ਦੀ ਕਾਰ ਵਿੱਚੋਂ ਮਿਲੀ ਵੱਡੀ ਮਾਤਰਾ ਵਿੱਚ ਭੁੱਕੀ ਬੋਰੀਆਂ ਮ੍ਰਿਤਕਾਂ ਦੀ ਪਹਿਚਾਨ ਪੰਚਾਇਤ ਮੈਂਬਰ ਰਮਨਦੀਪ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਪਿੰਡ (ਕੋਠੇ ਬਾਬਾ ਭਾਨ ਸਿੰਘ) ਅਤੇ ਰੋਹਤਾਸ ਕੁਮਾਰ ਉਰਫ ਰੋਹਿਤ ਹਨੁਮਾਨਗੜ੍ਹ ਰਾਜਸਥਾਨ ਵਜੋਂ ਹੋਈ ਦੋਵੇਂ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਨਸ਼ਾ ਤਸਕਰਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ ਤਪਾ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵੇਂ ਕਾਰ ਸਵਾਰ ਜ਼ਖਮੀ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਹਸਪਤਾਲ ਵਿੱਚ ਭਰਤੀ ਇਸ ਸੜਕੀ ਹਾਦਸੇ ਵਿੱਚ ਰਿਟੇਜ ਕਾਰ ਵਿੱਚ ਸਵਾਰ ਵਿੱਚ ਮੌਕੇ ਦੀ ਚਸ਼ਮਦੀਦ ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਵਾਪਸ ਤਪੇ ਆਪਣੇ ਦੋਹੇ ਸਾਥੀਆਂ ਨਾਲ ਜਾ ਰਹੇ ਸਨ ਪਰ ਰਸਤੇ ਵਿੱਚ ਵਿਨੋਦ ਕੁਮਾਰ ਪਿਸਾਬ ਕਰਨ ਲਈ ਉਹਨਾਂ ਨੇ ਆਪਣੀ ਗੱਡੀ ਇੱਕ ਸਾਈਡ ਖੜਾ ਦਿੱਤੀ ਪਰ ਸਾਹਮਣੇ ਆ ਰਹੀ ਇੱਕ ਤੇਜ਼ ਰਫਤਾਰ ਵਰਨਾ ਗੱਡੀ ਨੇ ਉਹਨਾਂ ਦੀ ਸਾਈਡ ਤੇ ਖੜੀ ਰਿਟਜ ਗੱਡੀ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਕਾਰ ਵਿੱਚ ਬੈਠੇ ਉਨਾਂ ਦੇ ਦੋਵੇਂ ਦੋਸਤਾਂ ਦੀ ਮੌਕੇ ਤੇ ਮੌਤ ਹੋ ਗਈ। ਉਹ ਆਪਣੇ ਸਾਥੀ ਨੇੜਲੇ ਪਿੰਡ ਕੋਠੇ ਭਾਨ ਸਿੰਘ ਵਾਲਾ ਦੇ ਰਹਿਣ ਵਾਲੇ ਪਿੰਡ ਦੇ ਮੌਜੂਦਾ ਪੰਚ ਰਮਨਦੀਪ ਸਿੰਘ ਭੁੱਲਰ(33) ਅਤੇ ਉਸ ਦੇ ਨਾਲ ਮੋਬਾਇਲ ਟਾਵਰ ਤੇ ਕੰਮ ਕਰਨ ਵਾਲੇ ਰਾਜਸਥਾਨ ਦੇ ਹਨੁਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਫੇਫਾਨ ਦੇ ਰਹਿਣ ਵਾਲੇ ਰੋਹਤਾਸ ਕੁਮਾਰ ਉਰਫ ਰੋਹਿਤ(33)ਪੁੱਤਰ ਮਹਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਇਸ ਨੂੰ ਲੈ ਕੇ ਮੌਕੇ ਤੇ ਲੋਕਾਂ ਦਾ ਇਕੱਠ ਹੋ ਗਿਆ ਅਤੇ ਲੋਕਾਂ ਨੇ ਮ੍ਰਿਤਕਾਂ ਨੂੰ ਗੱਡੀ ਵਿੱਚੋਂ ਸ਼ੀਸ਼ੇ ਭੰਨ ਕੇ ਬਾਹਰ ਕੱਢਿਆ। ਦੂਜੇ ਪਾਸੇ ਤੇਜ਼ ਰਫਤਾਰ ਟੱਕਰ ਮਾਰਨ ਵਾਲੀ ਵਰਨਾ ਕਾਰ ਵਿੱਚ ਦੋ ਨੌਜਵਾਨ ਸਨ ਜੋ ਜ਼ਖਮੀ ਹੋ ਗਏ ਲੋਕਾਂ ਨੇ ਦੇਖਿਆ ਕਿ ਟੱਕਰ ਮਾਰਨ ਵਾਲੇ ਕਾਰ ਚਾਲਕਾਂ ਦੀ ਗੱਡੀ ਵਿੱਚ ਭੁੱਕੀ (ਚੂਰਾ ਪੋਸਤ) ਦੀਆਂ ਭਰੀਆਂ ਹੋਈਆਂ ਬੋਰੀਆਂ ਵੀ ਮੌਜੂਦ। ਉਹਨਾਂ ਦੇਖਿਆ ਕਿ ਇਹ ਨਸ਼ਾ ਤਸਕਰਾਂ ਵੱਲੋਂ ਤੇਜ਼ ਰਹਤਾਰੀ ਕਾਰ ਦੀ ਵੱਡੀ ਲਾਪਰਵਾਹੀ ਕਾਰਨ ਇਹ ਵੱਡਾ ਸੜਕੀ ਹਾਦਸਾ ਹੋਇਆ ਹੈ।
69
comment0
Report
VKVarun Kaushal
Nov 18, 2025 15:47:49
Samrala, Punjab:ਹਾਰਲੇ ਡੇਵਿਡਸਨ ਮੋਟਰਸਾਈਕਲ ਦੀ ਹੋਈ ਬੱਸ ਨਾਲ ਭਿਆਨਕ ਟੱਕਰ, ਮੋਟਰਸਾਈਕਲ ਚਾਲਕ ਨੂੰ ਚੰਡੀਗੜ੍ਹ ਕੀਤਾ ਗਿਆ ਰੈਫਰ ਇਲਾਜ ਦੌਰਾਨ ਹੋਈ ਮੌਤ ਅੱਜ ਸਵੇਰੇ ਕਰੀਬ 10 ਵਜੇ ਨੇੜੇ ਆਈ ਟੀ ਆਈ ਸੂਆ ਪੁਲੀ ਕੋਲ ਇੱਕ ਮੋਟਰਸਾਈਕਲ ਚਾਲਕ ਦੀ ਬੱਸ ਨਾਲ ਆਮੋ ਸਾਹਮਣੇ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਨੌਜਵਾਨ ਦੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਅਮਰੀਕ ਸਿੰਘ ਉਰਫ ਅੰਗਰੇਜ(37 ਸਾਲਾ) ਵਾਸੀ ਲੋਪੋਂ ਥਾਣਾ ਸਮਰਾਲਾ ਜੋ ਮਾਛਵਾੜਾ ਰੋਡ ਤੇ ਆਪਣਾ ਕੰਮ ਹੈ। ਹੋਈ ਟੱਕਰ ਇਨੀ ਭਿਆਨਕ ਸੀ ਕਿ ਟੱਕਰ ਦੀ ਆਵਾਜ਼ ਦੂਰ ਦੂਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ। ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਮਿਲੀ ਤੇ ਪੁਲਿਸ ਜਾਂਚ ਵਿੱਚ ਜੁੱਟ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ 10 ਵਜੇ ਚੰਡੀਗੜ੍ਹ ਰੋਡ ਨੇੜੇ ਆਈਟੀਆਈ ਸੂਆ ਪੁਲੀ ਕੋਲ ਇੱਕ ਹਾਰਲੇ ਡੇਵਿਡ ਸਨ ਮੋਟਰਸਾਈਕਲ ਤੇ ਸਵਾਰ ਨੌਜਵਾਨ ਅਮਰੀਕ ਸਿੰਘ ਲੁਧਿਆਣਾ ਦੇ ਵੱਲ ਜਾ ਰਿਹਾ ਸੀ ਕਿ ਜਦੋਂ ਸੂਆ ਪੁਲੀ ਕੋਲ ਪਹੁੰਚਿਆ ਤਾਂ ਸਾਹਮਣੇ ਸਾਈਡ ਤੋਂ ਆ ਰਹੀ ਬੱਸ ਨਾਲ ਆਮੋ ਸਾਹਮਣੇ ਟੱਕਰ ਹੋ ਗਈ। ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਜ਼ਖਮੀ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਜ਼ਖਮੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਜਖਮੀ ਨੂੰ ਚੰਡੀਗੜ੍ਹ ਦੇ 32 ਸੈਕਟਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਜਿੱਥੇ ਘਟਨਾ ਤੋਂ ਕਰੀਬ ਚਾਰ ਘੰਟੇ ਬਾਅਦ ਨੌਜਵਾਨ ਦੀ ਮੌਤ ਹੋ ਗਈ।ਟੱਕਰ ਇਨੀ ਭਿਆਨਕ ਸੀ ਕਿ ਟੱਕਰ ਦੀ ਆਵਾਜ਼ ਦੂਰ ਦੂਰ ਤੱਕ ਲੋਕਾਂ ਨੂੰ ਸੁਣਾਈ ਦਿੱਟੀ। ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਪ੍ਰੰਤੂ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਵੱਲੋਂ ਚੰਡੀਗੜ੍ਹ 32 ਰੈਫਰ ਕਰ ਦਿੱਤਾ ਗਿਆ। ਪ੍ਰੰਤੂ ਦੇਰ ਸ਼ਾਮ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਮਿਲੀ ਤੇ ਸਮਰਾਲਾ ਪੁਲਿਸ ਜਾਂਚ ਵਿੱਚ ਜੁਟ ਗਈ。
117
comment0
Report
SKSanjeev Kumar
Nov 18, 2025 15:22:57
Bhikhi, Punjab:मानसा जिले के गांव ढेलवा के किसान जुगराज सिंह ने बिजली विभाग से परेशान हो कर जहरीली चीज निगल कर खुदकशी कर ली थी इस मामले में आज भीखी पुलिस ने एस, डी, ओ राजिंदर सिंह जूनियर इजीनियर मनजिंदर पाल सिंह के खिलाफ मामला दर्ज कर लिया है इस मामले में किसान नेताओं ने बताया कि जुगराज सिंह ने एक ट्यूबवेल कनेक्शन खरीद किया था इसको अपने नाम करवाने के लिए एसडीओ और जे, ई के पास चक्र लगाता रहा मगर पैसे लेने के बाद भी किसान का काम नहीं किया इस से परेशान होकर किसान जुगराज सिंह ने पहले बिजली विभाग के अधिकारीओ के खिलाफ सुइसाइड नोट लिखा और उसके बाद जहरीली वस्तु निगल कर खुदकशी कर ली जिसके चलते भीखी पुलिस ने एस, डी, ओ राजिंदर सिंह जूनियर इंजीनियर के खिलाफ मामला दर्ज कर करवाई शुरू कर दी है
97
comment0
Report
SKSanjeev Kumar
Nov 18, 2025 15:02:05
Bhikhi, Punjab:एंकर जिला मानसा के कस्बा भिखी की नगर पंचायत में मानसा से विधायक डॉ विजय सिंहला ने भिखी की सड़कों के निर्माण के लिए और सीवरेज की समस्या को हल जल्दी करने का ऐलान किया। 5 करोड़ 82 लाख की लागत से भिखी शहर का सुंदरीकरण किया जाएगा। मानसा से विधायक डॉ विजय सिंहला ने कहा उनकी सरकार की तरफ से भिखी के सुंदरीकरण के लिए 5 करोड़ 82 लाख भेजा गया है। इन पैसों से भिखी में सड़कों का निर्माण किया जाएगा और सीवरेज के गंदे पानी की समस्या का हल किया जाएगा। विधायक ने बताया गुरतेग बहादुर के 350 साला शहीदी दिवस मनाया जा रहा है जहां पर श्री गुरु तेग बहादुर जी के चरण शो जगअहो हैं, उनके विकास के लिए 50 लाख रुपया सरकार की तरफ से दिया जाएगा और वहां पर पार्क बनाए जाएंगे और नौजवानों के लिए जिम बनाए जाएंगे भिखी के हर एंट्री पॉइंट का सुंदरीकरण किया जाएगा
139
comment0
Report
SNSUNIL NAGPAL
Nov 18, 2025 14:48:09
Fazilka, Punjab:फाजिल्का के शास्त्री चौक के नजदीक पड़ते लड़कियों के स्कूल के बाहर लगातार लड़कों द्वारा चक्कर लगाए जा रहे थे और लड़कियों को परेशान किया जा रहा है । ऐसी शिकायत जो पुलिस के पास पहुंची तो आज छुट्टी के समय पुलिस पार्टी सरकारी स्कूल के बाहर पहुंच गई । जिन्होंने बेवजह चक्कर लगाते इन लड़कों को पकड़ लिया और उनसे उठक बैठक करवाई । हालांकि इस दौरान बिना नंबरी मोटरसाइकिल पर सवार इन लड़कों को न सिर्फ पुलिस ने सबक सिखाया । बल्कि उनके वाहन भी जब्त कर लिए । जानकारी देते हुए पुलिस अधिकारी स्वर्ण सिंह ने बताया कि फाजिल्का के शास्त्री चौक के नजदीक लड़कियों के स्कूल के बाहर सिरफिरे नौजवान बेवजह चक्कर लगाते हैं । और लड़कियों का रास्ता रोक उन्हें परेशान करते हैं । जिस शिकायत के बाद पुलिस पार्टी लेकर वह मौके पर पहुंचे हैं । और उक्त सिरफिरे नौजवानों के खिलाफ कार्यवाही की गई है । हालांकि इस दौरान पुलिस ने इन्हें पकड़ न सिर्फ उठक बैठक करवाई गई । बल्कि जिस बाइक पर तीन लोग सवार थे । उनका चालान किया गया और जिस बाइक का नंबर नहीं था उन्हें जब्त कर लिया गया । पुलिस अधिकारी के मुताबिक का इतना ही नहीं उक्त नौजवानों को वार्निंग भी दी गई है । कि आगे से इस सड़क पर वह नजर आए तो उनके खिलाफ कार्यवाही भी की जाएगी । हालांकि वह खुद इसकी सुपरविजन करेंगे और रोजाना यहां नाकाबंदी कर उक्त नौजवानों के खिलाफ कार्यवाही करते हुए अभियान चलाएंगे ।
112
comment0
Report
SSSanjay Sharma
Nov 18, 2025 14:35:50
Noida, Uttar Pradesh: केंद्रीय जीएसटी विभाग के सुपरिंटेंडेंट कुलवंत राय ने बताया कि जीएसटी चोरी की सूचना के आधार पर जालंधर के अग्रवाल ढाबे में सुबह 7:00 के करीब रेड की गई थी। उन्होंने कहा कि यह ढाबा नरेश कुमार के नाम का व्यक्ति संचालन कर रहा है। उन्होंने बताया कि यह ढाबा उसने अग्रवाल वालों से कुछ समय पहले ही खरीदा है। उन्होंने कहा कि इसी इलाके में नरेश कुमार का घर है, जहां पर सुबह से ही रेड चल रही थी। जहां से 3 करोड रुपए कैश बरामद हुआ है। उन्होंने कहा कि ढाबे से और घर से कई प्रॉपर्टी के डॉक्यूमेंट भी बरामद हुए हैं। जिसको लेकर अगली गहराई से जांच की जाएगी। उन्होंने कहा कि जांच के बाद अगली जानकारी जल्द ही सांझी की जाएगी।
199
comment0
Report
DVDavit Verma
Nov 18, 2025 14:32:10
Sahibzada Ajit Singh Nagar, Punjab:ਖਰੜ 18 नवंबर पंजाब पुलिस के स्पेशल डिपीजीपी कानून और व्यवस्था श्री अरपित शुक्ला ने आज समूचे पंजाब में नशे, भेड़ें अनसरां खिलाफ चलाई कॉर्डन एंड सर्च ऑपरेशन, केसओ मुहिंम तहিত मोहाली जिले के बाकी हिस्सों वांग खरड़ के शिवजोत इंकल्व में ऑपरेशन की निगरानी की और जिले में सर्च ऑपरेशन बारे एसएसपी हरमनदीप हांस कोलो जानकारी हासिल की। उन्होंने मीडिया के साथ गळबात करदਿਆਂ BYTE दੱਸਿਆ कि आज पंजाब च 1200 जगहा ते एको समय裝 सर्च अभियान चलाया गया और काफी समान बरामद किया गया। ਨਾਲ ਹੀ आज शाम तक 19 Pere vakh-vakh थाईਂ दर्ज किए गए ਹਨ। ओहना दੱਸां कि साडा असली मंतਵ ਵੱਡੀਆਂ मच्छੀਆਂ को फड़ना है और ਇਹ ਮੁਹਿੰਮ काफी कामयाब ਰਹੀ है और ਹੁਣ ਤਕ कोई 24000 ਕੇਸ दर्ज करके 36000 ਨਸ਼ਾ ਵੇਚਣ ਵਾਲੇ ਲੋਕ ਪੇਡਲਰ ਅਤੇ ਸਮਗਲਰ ਫੇਡੇ ਗਏ ਹਨ। ਜਿਸ ਨਾਲ ਜਿਥੇ ਨਸ਼ਾ ਮੁਕਤ ਪੰਜਾਬ ਵੱਲ ਵੱਧ ਰਹੇ ਹਾਂ ਉਥੇ ਹੀ ਨਸ਼ੇ ਦੀ ਸਪਲਾਈ ਚੈਨ ਵੀ ਟੁੱਟੀ ਹੈ। ਨਸ਼ਾ ਛੁਡਾਊ ਕੇਂਦਰਾਂ ਵਿੱਚ ਇਹਨਾਂ ਨਸ਼ੇ ਕਰਨ ਵਾਲਿਆਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਨੂੰ ਆਮ ਲੋਕਾਂ ਵਾਂਗ ਜਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਦਿੱਲੀ ਬਲਾਸਟ ਤੋਂ ਬਾਦ ਪੰਜਾਬ ਵਿੱਚ ਰੈਡ ਅਲਰਟ ਦੀ ਗੱਲ ਕਰਦੇ ਹੋਏ ਦਸਿਆ ਕਿ ਪੰਜਾਬ ਚ ਸਥਿਤੀ ਕਾਬੂ ਹੇਠ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਸੁਚੇਤ ਅਤੇ ਮੁਸਤੈਦ ਹੈ ਅਤੇ ਥਾਂ ਥਾਂ ਨਾਕੇ ਲਗਾਏ ਗਏ ਹਨ ਅਤੇ ਕਿਸੇ ਸ਼ਕੀ ਨੂੰ ਬਖਸ਼ਿਆ ਨਹੀਂ ਜਾਵੇਗਾ।
119
comment0
Report
RBRohit Bansal
Nov 18, 2025 14:21:15
Chandigarh, Chandigarh:*ਦਲਿਤ ਨੋਜਵਾਨ ਦੀ ਲਾਸ਼ ਨਾ ਰੱਖਣ ਦੇ ਮਾਮਲੇ 'ਤੇ ਐਸ.ਸੀ ਕਮਿਸ਼ਨ ஸਖ਼ਤ – ਡੀ.ਸੀ. ਰੂਪਨਗਰ ਤੋਂ ਤੁਰੰਤ ਰਿਪੋਰਟ ਤਲਬ* *ਐਸ.ਡੀ.ਐਮ ਅਤੇ ਸਿਵਲ ਸਰਜਨ ਨੂੰ 19 ਨਵੰਬਰ ਨੂੰ ਨਿੱਜੀ ਪੇਸ਼ੀ ਸਮੇਤ ਮੁਕੰਮਲ ਤੱਥ ਪੇਸ਼ ਕਰਨ ਦੇ ਹੁਕਮ* *ਸ਼੍ਰੀ ਗੁਰੂ ਰਵਿਦਾਸ ਅਧਿਐਨ ਕੇਂਦਰ ਲਈ ਐਲਾਨੀ ਰਕਮ ਬਾਰੇ ਡੀ.ਸੀ. ਜਲੰਧਰ ਤੋਂ ਵਿਸਥਾਰ ਰਿਪੋਰਟ ਮੰਗੀ* *25 ਕਰੋੜ ਖਰਚੇ ਜਾਣ ਦੀ ਸਥਿਤੀ ਸਮੇਤ ਐਕਸ਼ਨ ਪਲਾਨ – ਏ.ਡੀ.ਸੀ. ਨੂੰ 26 ਨਵੰਬਰ ਨੂੰ ਨਿੱਜੀ ਪੇਸ਼ੀ ਦੇ ਹੁਕਮ* ਚੰਡੀਗੜ੍ਹ, 18 ਨਵੰਬਰ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜੀ ਨੇ ਪ੍ਰਕਾਸ਼ਿਤ ਖ਼ਬਰ ਮੁਤਾਬਿਕ ਇੱਕ ਦਲਿਤ ਨੌਜਵਾਨ ਦੀ ਲਾਸ਼ ਨMurda ਘਰ ਵਿੱਚ ਰੱਖਣ ਤੋਂ ਇਨਕਾਰ ਕਰਨ ਦੇ ਗੰਭੀਰ ਮਾਮਲੇ ਦਾ ਸੂ-ਮੋਟੋ ਨੋਟਿਸ ਲਿਆ ਹੈ। ਇਸ ਸਬੰਧੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ, ਰੂਪਨਗਰ ਨੂੰ ਮਾਮਲੇ ਦੀ ਤੁਰੰਤ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਹਨ。 ਚੇਅਰਮੈਨ ਸ. ਜਸਵੀਰ ਸਿੰਘ ਗੜੀ ਨੇ ਸਪਸ਼ਟ ਕੀਤਾ ਕਿ ਅਨੁਸੂਚਿਤ ਜਾਤੀਆਂ ਨਾਲ ਜੁੜੇ ਕਿਸੇ ਵੀ ਭੇਦਭਾਵ, ਲਾਪਰਵਾਹੀ ਜਾਂ ਅਣਮਨੁੱਖੀ ਵਰਤਾਰੇ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਮੁੱਖ ਧਿਆਨ ਹਰੇਕ ਘਟਨਾ ਦੀ ਗੰਭੀਰ ਜਾਂਚ, ਤੁਰੰਤ ਕਾਰਵਾਈ ਅਤੇ ਪੀੜਤ ਪੱਖ ਨੂੰ ਨਿਆਂ ਮੁਹੱਈਆ ਕਰਵਾਉਣ ‘ਤੇ ਹੈ। ਇਸ ਲਈ, ਸਬੰਧਤ ਅਧਿਕਾਰੀਆਂ ਨੂੰ ਨਿਰਧਾਰਤ ਮਿਆਦ ਅੰਦਰ ਪੂਰੇ ਤੱਥਾਂ ਸਮੇਤ ਜ਼ਿੰਮੇਵਾਰੀ ਨਾਲ ਰਿਪੋਰਟ ਪੇਸ਼ ਕਰਨ ਦੇ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ。 ਚੇਅਰਮੈਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਸ.ਡੀ.ਐਮ ਅਤੇ ਸਿਵਲ ਸਰਜਨ ਰੂਪਨਗਰ ਵੱਲੋਂ 19 ਨਵੰਬਰ ਨੂੰ ਨਿੱਜੀ ਪੱਧਰ ‘ਤੇ ਕਮਿਸ਼ਨ ਅੱਗੇ ਹਾਜ਼ਰ ਹੋ ਕੇ ਮੁਕੰਮਲ ਕਾਰਵਾਈ ਰਿਪੋਰਟ ਪੇਸ਼ ਕਰਨੀ ਲਾਜ਼ਮੀ ਕੀਤੀ ਗਈ ਹੈ。 ਇਸ ਤੋਂ ਇਲਾਵਾ, ਚੇਅਰਮੈਨ ਸ. ਜਸਵੀਰ ਸਿੰਘ ਗੜੀ ਨੇ ਸ਼੍ਰੀ ਗੁਰੂ ਰਵਿਦਾਸ ਅਧਿਐਨ ਕੇਂਦਰ ਲਈ ਐਲਾਨ ਕੀਤੀ 25 ਕਰੋੜ ਰੁਪਏ ਦੀ ਰਕਮ ਸਬੰਧੀ ਮੌਜੂਦਾ ਸਥਿਤੀ ਬਾਰੇ ਵੀ ਵਿਸਥਾਰਿਤ ਰਿਪੋਰਟ ਮੰਗੀ ਹੈ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ, ਜਲੰਧਰ ਨੂੰ ਆਦੇਸ਼ ਦਿੱਤੇ ਗਏ ਹਨ ਕਿ ਕੇਂਦਰ ਨਾਲ ਜੁੜੇ ਸਾਰੇ ਰਿਕਾਰਡ ਅਤੇ ਐਕਸ਼ਨ ਪਲਾਨ ਸਮੇਤ ਸਬੰਧਤ ਏ.ਡੀ.ਸੀ. ਰਾਹੀਂ 26 nailed ਨਵੰਬਰ, ਸਵੇਰੇ 11.30 ਵਜੇ ਤੱਕ ਨਿੱਜੀ ਤੌਰ ‘ਤੇ ਕਮਿਸ਼ਨ ਅੱਗੇ ਪੇਸ਼ ਕੀਤਾ ਜਾਵੇ।
137
comment0
Report
Advertisement
Back to top