Back
ज़ीਰकपूर बस स्टैंड के एटीएम में आग, दुकानों को नुकसान से बचा लिया गया; जांच शुरू
SBSANJEEV BHANDARI
Nov 12, 2025 03:19:46
Zirakpur, Punjab
ਬੀਤੀ ਦੇਰ ਰਾਤ ਜ਼ੀਰਕਪੁਰ ਬੱਸ ਸਟੈਂਡ ਦੇ ਅੰਦਰ ਸਥਿਤ ਬੈਂਕ ਏਟੀਐਮ ਲੱਗੀ ਅੱਗ ਕਾਰਨ ਏਟੀਐਮ ਦੀ ਦੁਕਾਨ ਸੜ ਗਏ ਹੋਈ ਸਵਾਹ । ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚੀ ਅਤੇ ਅੱਗ ਤੇ ਕਾਬੂ ਪਾਇਆ ਗਿਆ ਜਿਸ ਕਾਰਨ ਨਾਲ ਲੱਗਦੀਆਂ ਦੁਕਾਨਾਂ ਨੂੰ ਅੱਗ ਤੋਂ ਬਚਾਇਆ ਗਿਆ । ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ । ਇੰਡਸਿੰਡ ਬੈਂਕ ਦੇ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਜਿਸ ਵਕਤ ਏਟੀਐਮ ਚ ਅੱਗ ਲੱਗੀ ਉਸ ਵਕਤ ਏਟੀਐਮ ਵਿੱਚ ਕਿੰਨਾ ਕੈਸ਼ ਮੌਜੂਦ ਸੀਗਾ ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
DCDILIP CHOUDHARY
FollowNov 12, 2025 05:04:020
Report
HUHITESH UPADHYAY
FollowNov 12, 2025 05:03:540
Report
PPPraveen Pandey
FollowNov 12, 2025 05:03:330
Report
TSTushar Srivastava
FollowNov 12, 2025 05:03:190
Report
ANAbhishek Nirla
FollowNov 12, 2025 05:02:590
Report
KJKamran Jalili
FollowNov 12, 2025 05:02:440
Report
NKNished Kumar
FollowNov 12, 2025 05:02:290
Report
SKSunny Kumar
FollowNov 12, 2025 05:02:160
Report
KJKamran Jalili
FollowNov 12, 2025 05:02:060
Report
KJKamran Jalili
FollowNov 12, 2025 05:01:550
Report
NMNilesh Mahajan
FollowNov 12, 2025 05:01:440
Report
WJWalmik Joshi
FollowNov 12, 2025 05:01:250
Report
0
Report