Back
संत सीचेवाल ने खुद ट्रैक्टर चला कर बाढ़ से प्रभावित भैनी कादरखश गांव में गेहूँ की बुआई शुरू करवाई
VSVARUN SHARMA
Nov 14, 2025 06:17:06
Kapurthala, Punjab
ਸੰਤ ਸੀਚੇਵਾਲ ਨੇ ਖੁਦ ਟਰੈਕਟਰ ਚਲਾ ਕੇ ਹੜ ਪ੍ਰਭਾਵਿਤ ਪਿੰਡ ਭੈਣੀ ਕਾਦਰ ਬਖਸ਼ ਵਿਖੇ ਕਣਕ ਦੀ ਬਜਾਈ ਦੀ ਕਰਵਾਈ ਸ਼ੁਰੂਆਤ
ਦੇਰ ਬਾਅਦ ਕਿਸਾਨਾਂ ਦੇ ਚਿਹਰਿਆਂ ਤੇ ਦਿਖੀ ਖੁਸ਼ੀ
ਲੰਬਾ ਸਮਾਂ ਹੰਡਾਇਆ ਹੜਾਂ ਦਾ ਸੰਤਾਪ
ਐਂਕਰ : ਲੰਬਾ ਸਮਾਂ ਹੜਾਂ ਦਾ ਸੰਤਾਪ ਹੰਡਾਉਣ ਵਾਲੇ ਸੁਲਤਾਨਪੁਰ ਲੋਧੀ ਦੇ ਮੰਡ ਬਾਊਪੁਰ ਇਲਾਕੇ ਦੇ ਪਿੰਡ ਭੈਣੀ ਕਾਦਰ ਬਖਸ਼ ਦੇ ਕਿਸਾਨਾਂ ਦੇ ਚਿਹਰੇ ਉੱਤੇ ਖੁਸ਼ੀ ਦਿਖਾਈ ਦੇ ਰਹੀ ਹੈ। 11 ਅਗਸਤ 2025 ਨੂੰ ਇੱਥੇ ਆਰਜੀ ਵਨ ਟੁੱਟਣ ਤੋਂ ਬਾਅਦ ਹਾਲਾਤ ਬਦਲ ਗਏ ਸਨ। ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਸੀ। ਕਈ ਥਾਵਾਂ ਤੇ ਟੋਏ ਪੈ ਗਏ ਸਨ ਅਤੇ ਕਈ ਥਾਵਾਂ ਤੇ ਪੰਜ ਪੰਜ ਫੁੱਟ ਰੇਤ ਚੜ ਗਈ ਸੀ।
ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਲਗਾਤਾਰ ਇਸ ਇਲਾਕੇ ਦੀ ਮਦਦ ਕੀਤੀ ਜਾ ਰਹੀ ਸੀ। ਹੁਣ ਮੁੜ ਆਬਾਦ ਹੋਈਆਂ ਜਮੀਨਾਂ ਦੀ ਵਿੱਚ ਸੰਤ ਸੀਚੇਵਾਲ ਵੱਲੋਂ ਅੱਜ ਕਣਕ ਦੀ ਬਿਜਾਈ ਦੀ ਸ਼ੁਰੂਆਤ ਕੀਤੀ ਗਈ ਹੈ।
ਸੰਤ ਸੀਚੇਵਾਲ ਨੇ ਸਹਿਯੋਗ ਦੇਣ ਵਾਲੇ ਸਮੂਹ ਐਨਆਰਆਈ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦੇ ਹੋਏ ਇਸੇ ਤਰ੍ਹਾਂ ਮਦਦ ਜਾਰੀ ਰੱਖਣ ਦੀ ਅਪੀਲ ਕੀਤੀ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਅੱਜ ਇਸ ਇਲਾਕੇ ਦੇ ਕਿਸਾਨਾਂ ਦੇ ਚਿਹਰੇ ਉੱਤੇ ਮੁਸਕਾਨ ਦੇਖੀ ਗਈ ਹੈ। ਉਹਨਾਂ ਵੱਲੋਂ ਕਰੀਬ 250-300 ਏਕੜ ਜਮੀਨ ਦੇ ਵਿੱਚ ਬਿਜਾਈ ਕੀਤੀ ਜਾਵੇਗੀ। ਕਿਸਾਨਾਂ ਨੇ ਦੱਸਿਆ ਕਿ ਉਹ ਅਗਲੀ ਫਸਲ ਬੀਜਣ ਦੀ ਆਸ ਤੋੜ ਚੁੱਕੇ ਸੰਨ ਪਰ ਸੰਤ ਸੀਚੇਵਾਲ ਦੇ ਯਤਨਾ ਸਦਕਾ ਸੰਭਵ ਹੋ ਗਿਆ ਹੈ。
182
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
ANAnil Nagar1
FollowNov 14, 2025 08:02:07Gwalior, Bhopal, Madhya Pradesh:इंदौर में मुख्यमंत्री डॉक्टर मोहन यादव का औचक निरीक्षण MG ROAD थाने में पहुँचकर किया रोजनामचे का अवलोकन मुख्यमंत्री डॉक्टर मोहन यादव आज इंदौर में अचानक प्रवास के दौरान गोपाल मंदिर पहुँचे।
0
Report
MKMohammad Khan
FollowNov 14, 2025 08:01:430
Report
MKMohammad Khan
FollowNov 14, 2025 08:01:230
Report
MKMohammad Khan
FollowNov 14, 2025 08:01:050
Report
RSRajendra sharma
FollowNov 14, 2025 08:00:480
Report
0
Report
Bhausinghpur, Uttar Pradesh:शुक्रवार को सामुदायिक स्वास्थ्य केंद्र प्रभारी डॉक्टर संतोष सिंह के अध्यक्षता में मधुमेह बीमारी के बारे में जागरूक किया गया और डायबिटीज कंट्रोल करने के उपाय भी बताए गए इस कार्यक्रम में महिलाओं की संख्या अधिक रही।
0
Report
108
Report
MKMohammad Khan
FollowNov 14, 2025 07:49:5745
Report
AMAsheesh Maheshwari
FollowNov 14, 2025 07:48:5970
Report
ANAnil Nagar1
FollowNov 14, 2025 07:48:48Gwalior, Bhopal, Madhya Pradesh:मुख्यमंत्री डॉक्टर मोहन यादव आज इंदौर में अचानक प्रवास के दौरान गोपाल मंदिर पहुँचे।
13
Report
DDDeepak Dwivedi
FollowNov 14, 2025 07:46:5365
Report
MMMohd Mubashshir
FollowNov 14, 2025 07:45:4398
Report