Back
नरेश कटारिया के साथ बाढ़ प्रभावित किसानों के लिए ट्रैक्टर और बीज मुफ्त वितरित
RKRAJESH KATARIA
Nov 01, 2025 12:06:43
Firozpur, Punjab
ਫਿਰੋਜ਼ਪੁਰ ਵਿੱਚ ਆਈ ਬਾੜ ਨਾਲ ਪ੍ਰਭਾਵਤ ਹੋਵੇ ਕਿਸਾਨਾਂ ਦੀ ਮਦਦ ਲਈ ਫਿਰੋਜ਼ਪੁਰ ਦੇ ਹਲਕਾ ਜੀਰਾ ਤੋਂ ਆਮ ਆਦਮੀ ਪਾਰਟੀ ਵਿਧਾਇਕ ਨਰੇਸ਼ ਕਟਾਰੀਆ ਅੱਗੇ ਸੈਂਕੜੇ ਟਰੈਕਟਰ ਇਕੱਠੇ ਕਰ ਹੜ ਪ੍ਰਭਾਵਿਤ 35 ਪਿੰਡਾਂ ਵਿੱਚ ਕਣਕ ਦੀ ਬਿਜਾਈ ਦਾ ਚੱਕਿਆ ਜਿੰਮਾ , ਹੜ ਪ੍ਰਭਾਵਿਤ ਕਿਸਾਨਾਂ ਦੀ ਜਮੀਨ ਵਿੱਚ ਫਰੀ ਬਿਜਾਈ ਕਰਕੇ ਦੇਣਗੇ ਨਰੇਸ਼ ਕਟਾਰੀਆ , 300 ਤੋਂ ਜ਼ਿਆਦਾ ਟਰੈਕਟਰ ਡੀਏਪੀ ਖਾਦ , ਕਣਕ ਦਾ ਬੀਜ ਅਤੇ ਡੀਜ਼ਲ ਦਿੱਤਾ ਜਾਵੇਗਾ ਹਾੜ ਪ੍ਰਭਾਵਿਤ ਕਿਸਾਨਾਂ ਨੂੰ
ਫਿਰੋਜ਼ਪੁਰ ਦੇ ਕਸਬਾ ਜੀਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਕਟਾਰੀਆਂ ਵੱਲੋਂ ਅਲੱਗ ਅਲੱਗ ਪਿੰਡਾਂ ਵਿੱਚੋਂ ਇਕੱਠੇ ਕਰਕੇ ਸੈਂਕੜੇ ਦੀ ਗਿਣਤੀ ਵਿੱਚ ਅੱਜ ਟਰੈਕਟਰ ਅਤੇ ਕਣਕ ਦੀ ਬਿਜਾਈ ਦਾ ਸਮਾਨ ਹੜ ਪ੍ਰਭਾਵਿਤ ਪਿੰਡਾਂ ਨੂੰ ਭੇਜਿਆ ਗਿਆ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਨਰੇਸ਼ ਕਟਾਰੀਆਂ ਨੇ ਦੱਸਿਆ ਕਿ ਜੀਰਾ ਹਲਕੇ ਦੇ 35 پਿੰਡ ਹੜ ਨਾਲ ప్రభావਿਤ ਹੋਏ ਸਨ ਅਤੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਸੀ ਕਿਸਾਨਾਂ ਨੂੰ ਕੁਝ ਮਦਦ ਕਰਨ ਲਈ ਉਹਨਾਂ ਨੇ ਆਪਣੇ ਹਲਕੇ ਵਿੱਚ ਇਸ ਸਬੰਧੀ ਮੀਟਿੰਗ ਕਰਕੇ ਸੈਂਕੜੇ ਦੀ ਗਿਣਤੀ ਵਿੱਚ ਟਰੈਕਟਰ ਇਕੱਠੇ ਕੀਤੇ ਹਨ ਜੋ ਕਿ ਕੁਝ ਦਿਨ ਉਨ੍ਹਾਂ ਹਰ ਪ੍ਰਭਾਵਿਤ 35 پਿੰਡਾਂ ਵਿੱਚ ਕਿਸਾਨਾਂ ਦੀ ਫਰੀ ਕਣਕ ਦੀ ਬਿਜਾਈ ਦਾ ਕੰਮ ਕਰਨਗੇ ਤਾਂ ਕਿ ਫਲ ਪ੍ਰਭാവਿਤ ਕਿਸਾਨਾਂ ਨੂੰ ਮਦਦ ਕੀਤੀ ਜਾ ਸਕੇ ਇਸ ਲਈ ਅੱਜ 300 ਦੇ ਕਰੀਬ ਟਰੈਕਟਰ ਕਣਕ ਦਾ ਬੀਜ ਡੀਏਪੀ ਖাদ ਸਨੇਹ ਹੋਰ ਜਰੂਰੀ ਵਸਤੂਆਂ ਰਵਾਨਾ ਕੀਤੀਆਂ ਗਈਆਂ ਨੇ ਅਤੇ ਜਦ ਤੱਕ ਇਹਨਾਂ پਿੰਡਾਂ ਵਿੱਚ ਕਿਸਾਨਾਂ ਦੀ ਕੰਨਕ ਦੀ ਬਿਜਾਈ ਨਹੀਂ ਹੋ ਜਾਂਦੀ ਤਦ ਤੱਕ ਇਹ ਉੱਥੇ ਸੇਵਾ ਕਰਦੇ ਰਹਿਣਗੇ ਇਸ ਨਾਲ ਕੁਝ ਹੱਦ ਤੱਕ ਕਿਸਾਨਾਂ ਨੂੰ ਮਦਦ ਮਿਲੇਗੀ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
Cine star shri Rajpal Yadavji apeals to all sanatani peopls tosupport sanatan ekta padyatra and join
0
Report
0
Report
0
Report
0
Report
0
Report
NTNagendra Tripathi
FollowNov 01, 2025 19:03:090
Report
KSKartar Singh Rajput
FollowNov 01, 2025 19:02:580
Report
AGAbhishek Gour
FollowNov 01, 2025 19:02:440
Report
PSPramod Sinha
FollowNov 01, 2025 19:02:330
Report
ABAnnu Babu Chaurasia
FollowNov 01, 2025 19:02:090
Report
ASASHISH SHRIVAS
FollowNov 01, 2025 19:01:580
Report
KMKuldeep Malwar
FollowNov 01, 2025 19:01:410
Report
VPVEDENDRA PRATAP SHARMA
FollowNov 01, 2025 19:01:330
Report
ASASHISH SHRIVAS
FollowNov 01, 2025 19:01:230
Report
KSKartar Singh Rajput
FollowNov 01, 2025 19:01:080
Report